ਮੈਡਮ ਟੂਸਾਡਸ ਵਿੱਚ ਹੁਣ ਅਨਿਲ ਦਾ ਵੀ ਬੁੱਤ
ਏਬੀਪੀ ਸਾਂਝਾ | 21 Apr 2017 03:41 PM (IST)
1
ਅਨਿਲ ਨੇ ਆਪਣੀ ਟੀਮ ਅਤੇ ਫੈਨਸ ਦਾ ਧੰਨਵਾਦ ਕੀਤਾ।
2
ਅਨਿਲ ਜਲਦ ਬਾਲੀਵੁੱਡ ਫਿਲਮ 'ਮੁਬਾਰਕਾਂ' ਵਿੱਚ ਨਜ਼ਰ ਆਉਣਗੇ।
3
ਅਨਿਲ ਤੋਂ ਪਹਿਲਾਂ ਹੋਰ ਵੀ ਕਈ ਬਾਲੀਵੁੱਡ ਅਦਾਕਾਰਾਂ ਦੇ ਬੁੱਤ ਇੱਥੇ ਲਗੇ ਹੋਏ ਹਨ।
4
ਅਨਿਲ ਇਸਨੂੰ ਲੈਕੇ ਬੇਹਦ ਉਤਸ਼ਾਹਿਤ ਵਿਖੇ।
5
ਫਿਲਮ ਵਿੱਚ ਅਨਿਲ ਸਰਦਾਰ ਬਣੇ ਹਨ।
6
ਅਦਾਕਾਰ ਅਨਿਲ ਕਪੂਰ ਨੇ ਵੀਰਵਾਰ ਨੂੰ ਵੈਕਸ ਮਿਊਜ਼ਿਅਮ ਮੈਡਮ ਟੂਸਾਡਸ ਸਿੰਗਾਪੋਰ ਵਿੱਚ ਆਪਣੇ ਬੁੱਤ ਤੋਂ ਪਰਦਾ ਹਟਾਇਆ।