ਲੰਮੇ ਸਮੇਂ ਬਾਅਦ ਆਪਣੇ ਫ਼ੋਟੋਸ਼ੂਟ ਕਰ ਕੇ ਚਰਚਾ ਵਿੱਚ ਇਹ ਅਦਾਕਾਰਾ
ਏਬੀਪੀ ਸਾਂਝਾ | 05 May 2018 11:48 AM (IST)
1
2
3
4
5
6
7
8
ਵੇਖੋ ਅੰਜਨਾ ਦੀਆਂ ਕੁਝ ਹੋਰ ਤਸਵੀਰਾਂ।
9
ਅੰਜਨਾ ਦੇ ਤਾਜ਼ਾ ਫ਼ੋਟੋਸ਼ੂਟ ਦੀ ਇਹ ਤਸਵੀਰ ਦੇਖਣ ਨੂੰ ਮਿਲੀ ਹੈ, ਜਿਸ ਵਿੱਚ ਉਹ ਬਲੈਕ ਡ੍ਰੈਸ ਪਹਿਨੀ ਵਿਖਾਈ ਦੇ ਰਹੀ ਹੈ।
10
ਸਲਾਮੇ ਇਸ਼ਕ, ਗੋਲਮਾਲ ਰਿਟਰਨਜ਼ ਤੇ ਅੱਲ੍ਹਾ ਕੇ ਬੰਦੇ ਵਰਗੀਆਂ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੀ ਅਦਾਕਾਰਾ ਅੰਜਨਾ ਸੁਖਾਨੀ ਇਨ੍ਹੀਂ ਦਿਨੀਂ ਆਪਣੀਆਂ ਅਦਾਵਾਂ ਕਰ ਕੇ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ।