ਤੁਸੀਂ ਆਪ ਹੀ ਵੇਖਲੋ ਤਸਵੀਰਾਂ।
ਅੰਕਿਤਾ ਬਿਨਾਂ ਮੇਕ-ਅਪ ਦੇ ਕੁਝ ਅਜੀਬ ਅਤੇ ਬੁਝੀ ਬੁਝੀ ਲੱਗ ਰਹੀ ਸੀ।
ਹਾਲ ਹੀ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਦੀ ਐਕਸ ਗਰਲਫਰੈਂਡ ਅੰਕਿਤਾ ਲੋਖੰਡੇ ਨੂੰ ਏਅਰਪੋਰਟ ਤੋਂ ਬਾਹਰ ਆਉਂਦੇ ਵੇਖਿਆ ਗਿਆ।