ਬਹਾਦੁਰ ਨੀਰਜਾ ਦਾ ਐਵਾਰਡ ਲੈਣ ਪਹੁੰਚੀ ਸੋਨਮ !
ਏਬੀਪੀ ਸਾਂਝਾ | 22 Nov 2016 11:48 AM (IST)
1
2
3
ਨੀਰਜਾ ਬੇਹਦ ਬਹਾਦੁਰ ਸੀ ਅਤੇ ਕਦੇ ਕਿਸੇ ਨਾਲ ਭੇਦ ਭਾਅ ਨਹੀਂ ਕੀਤਾ।
4
ਅਦਾਕਾਰਾ ਸੋਨਮ ਕਪੂਰ ਨੇ ਨੀਰਜਾ ਭਨੋਟ ਲਈ ਮਦਰ ਟਰੀਸਾ ਮੈਮੋਰਿਅਲ ਇੰਟਰਨੈਸ਼ਨਲ ਐਵਾਰਡ ਲਿਆ।
5
ਸੋਨਮ ਨੇ ਵੱਡੇ ਪਰਦੇ 'ਤੇ ਨੀਰਜਾ ਦਾ ਕਿਰਦਾਰ ਨਿਭਾਇਆ ਸੀ।
6
ਨੀਰਜਾ ਦਾ ਪਰਿਵਾਰ ਚਾਹੁੰਦਾ ਸੀ ਕਿ ਸੋਨਮ ਇਹ ਐਵਾਰਡ ਲਏ।
7
ਮਹੇਸ਼ ਭੱਟ ਨਾਲ ਨਜ਼ਰ ਆਈ ਸੋਨਮ ਕਪੂਰ, ਵੇਖੋ ਹੋਰ ਤਸਵੀਰਾਂ।
8
1986 ਵਿੱਚ ਪਲੇਨ ਹਾਈਜੈਕ ਕਾਰਣ ਨੀਰਜਾ ਦੀ ਮੌਤ ਹੋ ਗਈ ਸੀ।
9
ਉਹਨਾਂ ਕਿਹਾ, ਇਹ ਫਿਲਮ ਕਰਨਾ ਨਾ ਹੀ ਸਿਰਫ ਮੇਰੇ ਫਿਲਮੀ ਕਰਿਅਰ ਲਈ ਵਧੀਆ ਸੀ ਪਰ ਮੇਰੀ ਨਿਜੀ ਜ਼ਿੰਦਗੀ ਲਈ ਵੀ। ਮੈਂ ਨੀਰਜਾ ਤੋਂ ਚੰਗਿਆਈ ਸਿੱਖੀ।
10
ਇਸ ਮੌਕੇ ਸੋਨਮ ਨੇ ਦੱਸਿਆ ਕਿ ਨੀਰਜਾ ਨੇ ਕਿਵੇਂ ਉਹਨਾਂ ਦੀ ਜ਼ਿੰਦਗੀ ਬਦਲ ਦਿੱਤੀ।
11
12
ਅੱਤਵਾਦੀਆਂ ਨੇ ਗੋਲੀ ਚਲਾ ਉਸਨੂੰ ਮਾਰ ਦਿੱਤਾ ਸੀ।