✕
  • ਹੋਮ

'ਅੰਨਾ' ਹੁਣ ਪਰਦੇ 'ਤੇ

ਏਬੀਪੀ ਸਾਂਝਾ   |  28 Jun 2016 12:12 PM (IST)
1

2

3

ਸਮਾਜ ਸੇਵਕ ਅੰਨਾ ਹਜ਼ਾਰੇ 'ਤੇ ਹੁਣ ਜਲਦ ਬਾਲੀਵੁੱਡ ਫਿਲਮ ਬਨਣ ਜਾ ਰਹੀ ਹੈ। ਮੁੰਬਈ ਵਿੱਚ ਫਿਲਮ ਦੇ ਪੋਸਟਰ ਲਾਂਚ ਮੌਕੇ ਅੰਨਾ ਖੁਦ ਉੱਥੇ ਮੌਜੂਦ ਰਹੇ।

4

5

6

7

8

9

10

ਫਿਲਮ ਵਿੱਚ ਅਦਾਕਾਰੀ ਅਤੇ ਨਿਰਦੇਸ਼ਨ ਸ਼ਸ਼ਾਂਕ ਕਰਨਗੇ। ਫਿਲਮ ਕਿਸਾਨ ਬਾਬੂਰਾਓ ਅੰਨਾ ਦੀ ਜ਼ਿੰਦਗੀ 'ਤੇ ਅਧਾਰਿਤ ਬਾਓਪਿਕ ਹੋਵੇਗੀ।

11

ਫਿਲਮ ਵਿੱਚ ਪੱਤਰਕਾਰ ਦੀ ਭੂਮੀਕਾ ਨਿਭਾ ਰਹੀ ਤਨੀਸ਼ਾ ਮੁਖਰਜੀ ਵੀ ਉੱਥੇ ਪਹੁੰਚੀ, ਵੇਖੋ ਤਸਵੀਰਾਂ।

  • ਹੋਮ
  • ਬਾਲੀਵੁੱਡ
  • 'ਅੰਨਾ' ਹੁਣ ਪਰਦੇ 'ਤੇ
About us | Advertisement| Privacy policy
© Copyright@2026.ABP Network Private Limited. All rights reserved.