✕
  • ਹੋਮ

ਸੈਫ ਨੂੰ ਮਿਲੀ ਹਸਪਤਾਲ ਤੋਂ ਛੁੱਟੀ

ਏਬੀਪੀ ਸਾਂਝਾ   |  28 Jun 2016 10:39 AM (IST)
1

ਅਦਾਕਾਰ ਸੈਫ ਅਲੀ ਖਾਨ ਸੋਮਵਾਰ ਨੂੰ ਹਸਪਤਾਲ ਤੋਂ ਡਿਸਚਾਰਜ ਹੋਏ।

2

ਸੈਫ ਦੇ ਅੰਗੂਠੇ ਦਾ ਆਪਰੇਸ਼ਨ ਹੋਇਆ ਹੈ।

3

4

ਸੈਫ ਨੂੰ ਫਿਲਮ ਦੀ ਸ਼ੂਟਿੰਗ ਦੌਰਾਨ ਸੱਟ ਲੱਗ ਗਈ ਸੀ।

5

ਸੈਫ ਜਲਦ ਫਿਰ ਤੋਂ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ।

6

7

ਕਰੀਨਾ ਨੇ ਮੀਡੀਆ ਨੂੰ ਦੱਸਿਆ ਕਿ ਹੁਣ ਸੈਫ ਬਿਲਕੁਲ ਠੀਕ ਹਨ।

8

ਉਹਨਾਂ ਦੀ ਪਤਨੀ ਕਰੀਨਾ ਕਪੂਰ ਖਾਨ ਵੀ ਹਸਪਤਾਲ ਵਿੱਚ ਨਜ਼ਰ ਆਈ।

  • ਹੋਮ
  • ਬਾਲੀਵੁੱਡ
  • ਸੈਫ ਨੂੰ ਮਿਲੀ ਹਸਪਤਾਲ ਤੋਂ ਛੁੱਟੀ
About us | Advertisement| Privacy policy
© Copyright@2025.ABP Network Private Limited. All rights reserved.