✕
  • ਹੋਮ

ਵਿਆਹ ਤੋਂ ਬਾਅਦ ਖ਼ਤਰਨਾਕ 'ਪਰੀ' ਬਣੀ ਅਨੁਸ਼ਕਾ

ਏਬੀਪੀ ਸਾਂਝਾ   |  17 Feb 2018 06:03 PM (IST)
1

2

3

4

5

ਵੇਖੋ ਅਨੁਸ਼ਕਾ ਦੀਆਂ ਕੁਝ ਹੋਰ ਤਸਵੀਰਾਂ।

6

'ਫਿਲੌਰੀ' ਤੇ 'NH10' ਤੋਂ ਬਾਅਦ ਅਨੁਸ਼ਕਾ ਸ਼ਰਮਾ ਤੀਜੀ ਫ਼ਿਲਮ 'ਪਰੀ' ਦਾ ਨਿਰਮਾਣ ਕਰ ਰਹੀ ਹੈ।

7

ਅਨੁਸ਼ਕਾ ਨੇ ਇੰਸਟਾ ਰਾਹੀਂ ਫ਼ਿਲਮ ਦਾ ਟੀਜ਼ਰ ਵੀ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਕਾਫੀ ਡਰਾਉਣੀ ਦਿੱਸ ਰਹੀ ਹੈ।

8

ਅਨੁਸ਼ਕਾ ਨੇ ਇੰਸਟਾ ਰਾਹੀਂ ਫ਼ਿਲਮ ਦਾ ਟੀਜ਼ਰ ਵੀ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਕਾਫੀ ਡਰਾਉਣੀ ਦਿੱਸ ਰਹੀ ਹੈ।

9

ਇਸ ਪੋਸਟਰ ਵਿੱਚ ਅਨੁਸ਼ਕਾ ਦੇ ਨਾਲ ਫ਼ਿਲਮ ਦੇ ਦੂਜੇ ਕਲਾਕਾਰ ਵੀ ਨਜ਼ਰ ਆ ਰਹੇ ਹਨ।

10

ਅਨੁਸ਼ਕਾ ਸ਼ਰਮਾ ਨੇ ਆਪਣੀ ਆਉਣ ਵਾਲੀ ਫ਼ਿਲਮ ਪਰੀ ਦਾ ਨਵਾਂ ਪੋਸਟਰ ਇੰਸਟਾਗ੍ਰਾਮ ਰਾਹੀਂ ਸ਼ੇਅਰ ਕੀਤਾ ਹੈ।

  • ਹੋਮ
  • ਬਾਲੀਵੁੱਡ
  • ਵਿਆਹ ਤੋਂ ਬਾਅਦ ਖ਼ਤਰਨਾਕ 'ਪਰੀ' ਬਣੀ ਅਨੁਸ਼ਕਾ
About us | Advertisement| Privacy policy
© Copyright@2026.ABP Network Private Limited. All rights reserved.