ਅਨੁਸ਼ਕਾ ਨੇ ਵੋਗ ਮੈਗਜ਼ੀਨ ਲਈ ਕਰਵਾਇਆ ਫੋਟੋਸ਼ੂਟ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 07 Mar 2019 04:45 PM (IST)
1
2
3
4
5
6
7
8
9
10
ਮੈਗਜ਼ੀਨ ਨਾਲ ਹੀ ਗੱਲ ਕਰਦੇ ਹੋਏ ਅਨੁਸ਼ਕਾ ਨੇ ਕਿਹਾ ਕਿ ਖੁਦ ਨਾਲ ਹੋਣਾ ਜ਼ਰੂਰੀ ਹੈ। ਉਹ ਹਮੇਸ਼ਾ ਖੁਦ ਨਾਲ ਹੁੰਦੀ ਹੈ ਜਿਸ ਕਾਰਨ ਉਹ ਕੰਫਰਟੇਬਲ ਤੇ ਪੀਸੱਫੁਲ ਮਹਿਸੂਸ ਕਰਦੀ ਹੈ।
11
ਅਨੁਸ਼ਕਾ ਦੇ ਮੁਸਕਰਾ ਕੇ ਪੋਜ਼ ਨੇ ਉਸ ਦੇ ਫੈਨਸ ਨੂੰ ਦੀਵਾਨਾ ਬਣਾ ਦਿੱਤਾ।
12
ਅਨੁਸ਼ਕਾ ਦਾ ਇਹ ਫੋਟੋਸ਼ੂਟ ਕੈਨਬਰਾ 'ਚ ਹੋਇਆ ਹੈ।
13
ਇਸ ਦੇ ਕਵਰ ਪੇਜ਼ 'ਤੇ ਉਹ ਛਾਈ ਰਹਿਣ ਵਾਲੀ ਹੈ। ਫੋਟੋਸ਼ੂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
14
ਬਾਲੀਵੁੱਡ ਐਕਟਰਸ ਅਨੁਸ਼ਕਾ ਸ਼ਰਮਾ ਨੇ ਮੈਗਜ਼ੀਨ ਵੋਗ ਇੰਡੀਆ ਦੇ ਮਾਰਚ 2019 ਅਡੀਸ਼ਨ ਲਈ ਫੋਟੋਸ਼ੂਟ ਕਰਵਾਇਆ ਹੈ।