ਕਿਮ ਕਰਦਾਸ਼ਿਆਂ ਦੀ ਤਸਵੀਰਾਂ ਦੇਖ ਹੈਰਾਨ ਹੋਏ ਲੋਕ
ਏਬੀਪੀ ਸਾਂਝਾ | 07 Mar 2019 04:29 PM (IST)
1
2
3
4
5
ਕਿਮ ਦੀ ਛੋਟੀ ਭੈਣ ਕਾਇਲੀ ਜੇਨਰ ਦੁਨੀਆ ਦੀ ਸਭ ਤੋਂ ਯੰਗ ਬਿਲੀਨੀਅਰ ਬਣੀ ਹੈ।
6
ਹੁਣ ਤਕ ਕਿਮ ਦੇ 130 ਮਿਲੀਅਨ ਫੈਨਸ ਇਨ੍ਹਾਂ ਤਸਵੀਰਾਂ ‘ਤੇ ਕੁਮੈਂਟ ਤੇ ਲਾਈਕ ਕਰ ਚੁੱਕੇ ਹਨ।
7
ਇਨ੍ਹਾਂ ਤਸਵੀਰਾਂ ‘ਚ ਕਿਮ ਬੇਹੱਦ ਹੌਟ ਤੇ ਬੋਲਡ ਨਜ਼ਰ ਆ ਰਹੀ ਹੈ। ਉਸ ਦੇ ਫੈਨਸ ਨੂੰ ਕਿਮ ਦੀ ਇਹ ਅਦਾ ਕਾਫੀ ਪਸੰਦ ਆ ਰਹੀ ਹੈ।
8
ਕਿਮ ਦੀਆਂ ਤਸਵੀਰਾਂ ਦੀ ਸੀਰੀਜ਼ ਉਸ ਨੇ ਖੁਦ ਆਪਣੇ ਇੰਸਰਾਗ੍ਰਾਮ ‘ਤੇ ਪੋਸਟ ਕੀਤੀਆਂ ਹਨ।
9
ਇਨ੍ਹਾਂ ਤਸਵੀਰਾਂ ‘ਚ ਕਿਮ ਨੇ ਟ੍ਰਾਂਸਪੇਰੈਂਟ ਬੌਡੀ ਸੂਟ ‘ਚ ਨਾਂਹ ਦੇ ਬਰਾਬਰ ਇਨਰਵੀਅਰ ਪਾਏ ਹੋਏ ਹਨ।
10
ਹੁਣ ਕਿਮ ਨੇ ਇੱਕ ਵਾਰ ਫੇਰ ਆਪਣੇ ਅੰਦਾਜ਼ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਕਿਮ ਨੇ ਸੋਸ਼ਲ ਮੀਡੀਆ ‘ਤੇ ਆਪਣੇ ਹਾਲ ਹੀ ਦੇ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
11
ਰਿਐਲਟੀ ਸਟਾਰ ਕਿਮ ਕਰਦਾਸ਼ਿਆਂ ਬੋਲਡਨੈੱਸ ਦੀਆਂ ਸਾਰੀਆਂ ਹੱਦਾਂ ਨੂੰ ਪਿੱਛੇ ਛੱਡ ਚੁੱਕੀ ਹੈ। ਹਾਲ ਹੀ ‘ਚ ਉਹ ਸਟ੍ਰੀਪ ਗਾਉਨ ‘ਚ ਇੱਕ ਇਵੈਂਟ ‘ਚ ਨਜ਼ਰ ਆਈ ਜਿੱਥੇ ਉਸ ਨੂੰ ਦੇਖ ਹਰ ਕੋਈ ਹੈਰਾਨ ਹੋ ਗਿਆ ਸੀ।