Election Results 2024
(Source: ECI/ABP News/ABP Majha)
ਬਾਲੀਵੁੱਡ ਸਟਾਰਸ ਨੇ ਖੇਡੀ ਇਨਸਾਨੀਅਤ ਲਈ ਫੁਟਬਾਲ, ਸੁਨੀਲ ਸ਼ੈਟੀ ਦੇ ਮੁੰਡੇ ਨੇ ਵੀ ਵਿਖਾਇਆ ਦਮ
Download ABP Live App and Watch All Latest Videos
View In Appਰਣਬੀਰ ਕਪੂਰ ਤੇ ਅਰਜੁਨ ਕਪੂਰ ਨਾਲ ਟੀਵੀ ਐਕਟਰ ਸ਼ਬੀਰ ਆਹਲੂਵਾਲੀਆ ਵੀ ਫੁਟਬਾਲ ਮੈਚ ਖੇਡਦੇ ਨਜ਼ਰ ਆਏ।
ਮੈਦਾਨ ‘ਤੇ ਅਹਾਨ ਸ਼ੈਟੀ ਵੀ ਨਜ਼ਰ ਆਏ। ਰਣਬੀਰ ਕਪੂਰ ਫਿਟਨੈੱਸ ਦਾ ਕਾਫੀ ਖਿਆਲ ਰੱਖਦੇ ਹਨ। ਉਹ ਵੀ ਖੇਡ ਰਾਹੀਂ ਖੁਦ ਫਿੱਟ ਰੱਖਦੇ ਹਨ। ਇਨ੍ਹਾਂ ਦੇ ਨਾਲ ਹੋਰ ਵੀ ਕਈ ਸਿਤਾਰੇ ਖੇਡ ਮੈਦਾਨ ‘ਚ ਨਜ਼ਰ ਆਏ।
ਰਣਬੀਰ ਕਪੂਰ ਫਿੱਟਨੈੱਸ ਦਾ ਕਾਫੀ ਖਿਆਲ ਰੱਖਦੇ ਹਨ। ਉਹ ਖੇਡ ਰਾਹੀਂ ਫਿੱਟਨੈੱਸ ਬਰਕਰਾਰ ਰੱਖਦੇ ਹਨ।
ਇਸ ਦੌਰਾਨ ਅਰਜੁਨ ਫੁਟਬਾਲ ਖੇਡਦੇ ਵੀ ਨਜ਼ਰ ਆਏ।
ਪਹਿਲਾਂ ਵੀ ਰਣਬੀਰ ਕਪੂਰ ‘ਪਲੇਇੰਗ ਫੋਰ ਹਿਊਮੈਨਿਟੀ’ ਦੀ ਜਰਸੀ ਪਾ ਕਈ ਵਾਰ ਖੇਡਦੇ ਨਜ਼ਰ ਆਏ ਹਨ।
ਇਸ ਦੌਰਾਨ ਰਣਬੀਰ ਪੂਰੇ ਫੁਟਬਾਲ ਦੇ ਰੰਗ ‘ਚ ਰੰਗੇ ਨਜ਼ਰ ਆਏ।
ਰਣਬੀਰ ਕਪੂਰ ਪੂਰੀ ਤਰ੍ਹਾਂ ਤਿਆਰ ਹੋ ਕੇ ਮੈਦਾਨ ‘ਚ ਪਹੁੰਚੇ ਸੀ।
ਮੈਚ ਤੋਂ ਪਹਿਲਾਂ ਰਣਬੀਰ ਕਪੂਰ ਤੇ ਅਰਜੁਨ ਕਪੂਰ ਨੇ ਇਕੱਠੇ ਪੋਜ਼ ਵੀ ਦਿੱਤੇ।
ਬਾਲੀਵੁੱਡ ਐਕਟਰ ਰਣਬੀਰ ਕਪੂਰ, ਅਰਜੁਨ ਕਪੂਰ ਤੇ ਸੁਨੀਲ ਸ਼ੈੱਟੀ ਦੇ ਬੇਟੇ ਅਹਾਨ ਸ਼ੈੱਟੀ ਨੂੰ ਕਈ ਐਕਟਰਸ ਤੇ ਦੋਸਤਾਂ ਨਾਲ ਮੁੰਬਈ ‘ਚ ਐਤਵਾਰ ਫੁਟਬਾਲ ਖੇਡਦੇ ਵੇਖਿਆ ਗਿਆ।
- - - - - - - - - Advertisement - - - - - - - - -