ਅੱਧੀ ਰਾਤ ਸਾਬਕਾ ਪ੍ਰੇਮੀ ਰਣਬੀਰ ਨਾਲ ਕਿਸੇ ਦੇ ਘਰੋਂ ਨਿੱਕਲੀ ਦੀਪਿਕਾ
Download ABP Live App and Watch All Latest Videos
View In Appਇਸ ਤੋਂ ਬਾਅਦ ਰਣਬੀਰ ਕਪੂਰ ਦੀ ਤਸਵੀਰ ਵੀ ਸਾਹਮਣੇ ਆਈ ਜੋ ਡਿਨਰ ਕਰਨ ਤੋਂ ਬਾਅਦ ਕਲਿੱਕ ਕੀਤੀ ਗਈ।
ਹੁਣ ਇੱਕ ਵਾਰ ਫੇਰ ਖ਼ਬਰਾਂ ਆ ਰਹੀਆਂ ਹਨ ਕਿ ਦੋਵੇਂ ਜਲਦੀ ਹੀ ਵੱਡੇ ਪਰਦੇ ‘ਤੇ ਨਜ਼ਰ ਆ ਸਕਦੇ ਹਨ। ਜਿਸ ‘ਚ ਦੋਵਾਂ ਦੇ ਨਾਲ ਅਜੈ ਦੇਵਗਨ ਵੀ ਮੁੱਖ ਭੂਮਿਕਾ ‘ਚ ਨਜ਼ਰ ਆ ਸਕਦੇ ਹਨ।
ਰਣਬੀਰ-ਦੀਪਿਕਾ ਨੇ ਬਚਨਾ ਏ ਹਸੀਨੋ, ਤਮਾਸ਼ਾ, ਯੇ ਜਵਾਨੀ ਹੈ ਦੀਵਾਨੀ ਫ਼ਿਲਮਾਂ ‘ਚ ਕੰਮ ਕੀਤਾ ਹੈ।
ਹੁਣ ਦੋਵੇਂ ਆਪਣੀ ਜ਼ਿੰਦਗੀ ‘ਚ ਅੱਗੇ ਵੱਧ ਚੁੱਕੇ ਹਨ ਜਿਸ ‘ਚ ਦੀਪਿਕਾ ਨੇ ਐਕਟਰ ਰਣਵੀਰ ਸਿੰਘ ਨਾਲ ਬੀਤੇ ਸਾਲ ਵਿਆਹ ਕੀਤਾ ਉੱਧਰ ਹੀ ਹੁਣ ਰਣਬੀਰ ਕਪੂਰ ਐਕਟਰਸ ਆਲਿਆ ਭੱਟ ਨੂੰ ਡੇਟ ਕਰ ਰਹੇ ਹਨ।
ਕਿਸੇ ਸਮੇਂ ‘ਚ ਦੋਵੇਂ ਸਟਾਰਸ ਇੱਕ ਦੂਜੇ ਨੂੰ ਡੇਟ ਕਰ ਚੁੱਕੇ ਹਨ। ਦੋਵਾਂ ਦੀ ਆਨ ਸਕਰੀਨ ਕੈਮਿਸਟਰੀ ਲੋਕਾਂ ਨੂੰ ਖੂਬ ਪਸੰਦ ਵੀ ਹੈ। ਪਰ ਬ੍ਰੇਕਅੱਪ ਤੋਂ ਬਾਅਦ ਦੋਵਾਂ ਦੀ ਰਾਹਾਂ ਬੇਸ਼ੱਕ ਵੱਖ ਹੋ ਗਈਆਂ ਪਰ ਇਸ ਦਾ ਅਸਰ ਦੋਵਾਂ ਦੀ ਪ੍ਰੋਫੈਸ਼ਨਲ ਲਾਈਫ ‘ਤੇ ਕਦੇ ਨਹੀਂ ਪਿਆ।
ਦੀਪਿਕਾ ਦੀ ਇਹ ਤਸਵੀਰ ਲਵ ਰਜੰਨ ਦੇ ਘਰ ਡਿਨਰ ਕਰਨ ਜਾਣ ਸਮੇਂ ਕਲਿੱਕ ਕੀਤੀ ਗਈ।
ਦੀਪਿਕਾ ਪਾਦੁਕੋਣ ਆਪਣੇ ਸਾਬਕਾ ਪ੍ਰੇਮੀ ਰਣਬੀਰ ਕਪੂਰ ਨਾਲ ਕੱਲ੍ਹ ਡਿਨਰ ਕਰਨ ਡਾਇਰੈਕਟਰ ਲਵ ਰੰਜਨ ਦੇ ਘਰ ਪਹੁੰਚੀ। ਇਸ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਹਨ ਕਿ ਦੋਵੇਂ ਕਲਾਕਾਰ ਇੱਕ ਵਾਰ ਫੇਰ ਤੋਂ ਕਿਸੇ ਫ਼ਿਲਮ ‘ਚ ਨਜ਼ਰ ਆ ਸਕਦੇ ਹਨ।
- - - - - - - - - Advertisement - - - - - - - - -