ਵੀਕਐਂਡ ਤੋਂ ਪਹਿਲਾਂ ਏਅਰਪੋਰਟ ‘ਤੇ ਚਮਕੇ ਸਿਤਾਰੇ, ਅਕਸ਼ੇ ਦਾ ਖਾਸ ਅੰਦਾਜ਼
ਵਰਕ ਫਰੰਟ ਦੀ ਗੱਲ ਕਰੀਏ ਤਾਂ ਰਾਣੀ ਮੁਖਰਜੀ ਜਲਦੀ ਹੀ ਫ਼ਿਲਮ ‘ਮਰਦਾਨੀ-2’ ‘ਚ ਨਜ਼ਰ ਆਵੇਗੀ।
ਇਸ ਦੌਰਾਨ ਰਾਣੀ ਬੇਹੱਦ ਕੈਜ਼ੂਅਲ ਲੁੱਕ ‘ਚ ਨਜ਼ਰ ਆ ਰਹੀ ਸੀ।
ਕ੍ਰਿਸ਼ਮਾ ਕਪੂਰ ਨਾਲ ਏਅਰਪੋਰਟ ‘ਤੇ ਰਾਣੀ ਮੁਖਰਜੀ ਨੂੰ ਵੀ ਸਪੌਟ ਕੀਤਾ ਗਿਆ।
ਲੰਦਨ ‘ਚ ਵਕੇਸ਼ਨ ਮਨਾ ਕੇ ਪਰਤੀ ਕ੍ਰਿਸ਼ਮਾ ਨੇ ਇਸ ਖਾਸ ਮੌਕੇ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਸ਼ੇਅਰ ਕੀਤਾ ਸੀ।
ਇਸ ਦੌਰਾਨ ਉਸ ਨਾਲ ਦੋਵੇਂ ਬੱਚੇ ਤੇ ਮੰਮੀ ਬਬੀਤਾ ਕਪੂਰ ਵੀ ਨਜ਼ਰ ਆਈ।
ਸ਼ੁੱਕਰਵਾਰ ਨੂੰ ਕ੍ਰਿਸ਼ਮਾ ਕਪੂਰ ਨੂੰ ਵੀ ਫੈਮਿਲੀ ਨਾਲ ਛੁੱਟੀਆਂ ਮਨਾ ਕੇ ਮੁੰਬਈ ਵਾਪਸੀ ਕਰਦੇ ਹੋਏ ਸਪੌਟ ਕੀਤਾ ਗਿਆ।
ਉਧਰ ਉਨ੍ਹਾਂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਆਫਤਾਬ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਹੈ।
ਆਫਤਾਬ ਇਸ ਦੌਰਾਨ ਆਲ ਬਲੈਕ ਰੂਪ ‘ਚ ਨਜ਼ਰ ਆਏ। ਇੰਟਰਨੈਸ਼ਨਲ ਏਅਰਪੋਰਟ ‘ਤੇ ਨਜ਼ਰ ਆਏ ਆਫਤਾਬ ਅੱਜ ਵੀ ਕਾਫੀ ਫਿੱਟ ਲੱਗ ਰਹੇ ਸੀ।
ਅਕਸ਼ੇ ਕੁਮਾਰ ਨਾਲ ਏਅਰਪੋਰਟ ‘ਤੇ ਐਕਟਰ ਆਫਤਾਬ ਸ਼ਿਵਦਾਸਾਨੀ ਨੂੰ ਵੀ ਸਪੋਟ ਕੀਤਾ ਗਿਆ।
ਇਸ ਟ੍ਰੇਲਰ ਲਈ ਅੱਕੀ ਸਣੇ ਸਾਰੀ ਟੀਮ ਦੀ ਖੂਬ ਤਾਰੀਫ ਹੋ ਰਹੀ ਹੈ।
ਹਾਲ ਹੀ ‘ਚ ਪਰਿਵਾਰ ਨਾਲ ਛੁੱਟੀਆਂ ਮਨਾ ਕੇ ਮੁੰਬਈ ਆਏ ਅਕਸ਼ੇ ਆਪਣੀ ਫ਼ਿਲਮ ‘ਮੰਗਲ ਮਿਸ਼ਨ’ ਦਾ ਟ੍ਰੇਲਰ ਰਿਲੀਜ਼ ਕਰਦੇ ਨਜ਼ਰ ਆਏ ਸੀ।