ਦਿਸ਼ਾ-ਟਾਈਗਰ ਦਾ ਰੋਮਾਂਟਿਕ ਅੰਦਾਜ਼, ਡਿਨਰ ਡੇਟ 'ਤੇ ਨਿਕਲੇ ਦੋਵੇਂ
ਉਧਰ ਟਾਈਗਰ ਸ਼ਰੌਫ ਵੀ ਜਲਦੀ ਹੀ ਰਿਤੀਕ ਰੋਸ਼ਨ ਨਾਲ ਫ਼ਿਲਮ ‘ਵਾਰ’ ‘ਚ ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆਉਣਗੇ। ਇਸ ਦਾ ਟੀਜ਼ਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ ਤੇ ਫੈਨਸ ਨੂੰ ਟੀਜ਼ਰ ਕਾਫੀ ਪਸੰਦ ਆਇਆ ਹੈ।
ਫ਼ਿਲਮਾਂ ਦੀ ਗੱਲ ਕਰੀਏ ਤਾਂ ਪਿਛਲੇ ਦਿਨੀਂ ਦਿਸ਼ਾ ਫ਼ਿਲਮ ‘ਭਾਰਤ’ ‘ਚ ਸਲਮਾਨ ਨਾਲ ਨਜ਼ਰ ਆਈ ਸੀ।
ਡਿਨਰ ਤੋਂ ਬਾਅਦ ਦਿਸ਼ਾ ਨੂੰ ਗੱਡੀ ਤਕ ਟਾਈਗਰ ਨੇ ਡ੍ਰੋਪ ਕੀਤਾ।
ਇਸ ਦੇ ਨਾਲ ਹੀ ਟਾਈਗਰ ਸ਼ਰੌਫ ਵ੍ਹਾਈਟ ਟੀ-ਸ਼ਰਟ ਤੇ ਡੈਨਿਮ ‘ਚ ਨਜ਼ਰ ਆਏ।
ਇਸ ਦੌਰਾਨ ਦਿਸ਼ਾ ਪਟਾਨੀ ਹਲਕੇ ਬਲੂ ਕੱਲਰ ਦੀ ਡ੍ਰੈੱਸ ਤੇ ਸਨੀਕਰਸ ‘ਚ ਨਜ਼ਰ ਆਈ।
ਜਦੋਂ ਵੀ ਡੇਟਿੰਗ ਦਾ ਸਵਾਲ ਇਸ ਕੱਪਲ ਨੂੰ ਕੀਤਾ ਜਾਂਦਾ ਹੈ ਤਾਂ ਦੋਵਾਂ ਦਾ ਇੱਕ ਹੀ ਜਵਾਬ ਹੁੰਦਾ ਹੈ ਕਿ ਅਸੀਂ ਚੰਗੇ ਦੋਸਤ ਹਾਂ।
ਦੋਵੇਂ ਕਾਫੀ ਲੰਬੇ ਸਮੇਂ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ ਪਰ ਉਨ੍ਹਾਂ ਨੇ ਪਬਲਿਕ ਤੌਰ ‘ਤੇ ਇਸ ਗੱਲ ਨੂੰ ਸਵੀਕਾਰ ਨਹੀਂ ਕੀਤਾ।
ਅਕਸਰ ਹੀ ਦਿਸ਼ਾ ਤੇ ਟਾਈਗਰ ਇਕੱਠੇ ਸਮਾਂ ਕੱਢਦੇ ਨਜ਼ਰ ਆਉਂਦੇ ਹਨ।
ਐਕਟਰਸ ਦਿਸ਼ਾ ਪਟਾਨੀ ਕੱਲ੍ਹ ਰਾਤ ਮੁੰਬਈ ‘ਚ ਟਾਈਗਰ ਸ਼ਰੌਫ ਨਾਲ ਡਿਨਰ ਕਰਨ ਪਹੁੰਚੀ। ਇਸ ਦੌਰਾਨ ਇਹ ਬਾਲੀਵੁੱਡ ਕੱਪਲ ਕਾਫੀ ਰੋਮਾਂਟਿਕ ਅੰਦਾਜ਼ ‘ਚ ਨਜ਼ਰ ਆਇਆ।