ਵਰਲਡ ਕੱਪ ‘ਚ ਹਾਰ ਮਗਰੋਂ ਅਨੁਸ਼ਕਾ ਨਾਲ ਦੇਸ਼ ਪਰਤੇ ਵਿਰਾਟ, ਮੀਡੀਆ ਤੋਂ ਚੁਰਾਈਆਂ ਨਜ਼ਰਾਂ
ਏਬੀਪੀ ਸਾਂਝਾ | 18 Jul 2019 06:01 PM (IST)
1
2
3
4
ਏਅਰਪੋਟਰ ‘ਤੇ ਅਨੁਸ਼ਕਾ ਸ਼ਰਮਾ ਬਲੈਕ ਆਊਟਫਿੱਟ ‘ਚ ਨਜ਼ਰ ਆਈ ਜਿਸ ਨਾਲ ਉਸ ਨੇ ਵ੍ਹਾਈਟ ਸਨੀਕਰਸ ਪਾਏ ਸੀ।
5
ਕੈਪਟਨ ਕੋਹਲੀ ਦੇ ਹੱਥ ਬਲੂ ਕਲਰ ਦਾ ਸੂਟਕੇਸ ਹੈ ਜਦਕਿ ਅਨੁਸ਼ਕਾ ਦੇ ਹੱਥ ‘ਚ ਇੱਕ ਬੈਗ ਹੈ।
6
ਇਸ ਦੌਰਾਨ ਦੋਵੇਂ ਚੁੱਪਚਾਪ ਏਅਰਪੋਰਟ ਤੋਂ ਨਿਕਦੇ ਹਨ ਤੇ ਆਪਣੀ ਕਾਰ ‘ਚ ਬੈਠ ਰਵਾਨਾ ਹੋ ਜਾਂਦੇ ਹਨ। ਇੱਥੇ ਦੋਵੇਂ ਇੱਕ-ਦੂਜੇ ਨਾਲ ਗੱਲ ਕਰਦੇ ਵੀ ਨਜ਼ਰ ਨਹੀਂ ਆਏ।
7
ਏਅਰਪੋਰਟ ਤੋਂ ਨਿਕਲਦੇ ਹੋਏ ਦੋਵਾਂ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ‘ਚ ਵਿਰਾਟ ਦੇ ਚਿਹਰੇ ‘ਤੇ ਵਿਸ਼ਵ ਕੱਪ ਹਾਰਨ ਦਾ ਦੁਖ ਸਾਫ਼ ਨਜ਼ਰ ਆ ਰਿਹਾ ਹੈ। ਏਅਰਪੋਰਟ ਦੀਆਂ ਤਸਵੀਰਾਂ ‘ਚ ਦੋਵੇਂ ਬੇਹੱਦ ਉਦਾਸ ਨਜ਼ਰ ਆ ਰਹੇ ਹਨ।
8
ਦੋਵਾਂ ਨੂੰ ਦੇਰ ਰਾਤ ਮੁੰਬਈ ਏਅਰਪੋਰਟ ‘ਤੇ ਸਪੋਟ ਕੀਤਾ ਗਿਆ। ਜਿੱਥੇ ਦੋਵਾਂ ਨੇ ਮੀਡੀਆ ਨੂੰ ਇਗਨੌਰ ਕਰ ਚੁੱਪਚਾਪ ਜਾਣਾ ਸਹੀ ਸਮਝਿਆ।
9
ਵਰਲਡ ਕੱਪ 2019 ਹਾਰਨ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਬੀਤੀ ਰਾਤ ਭਾਰਤ ਵਾਪਸ ਆ ਗਏ ਹਨ।