ਦੁਨੀਆ ਨੂੰ ਚੜ੍ਹਿਆ ਬੁੱਢੇ ਹੋਣ ਦਾ ਚਾਅ, ਟੀਵੀ ਸਿਤਾਰਿਆਂ ਨੂੰ ਪਛਾਣਨਾ ਔਖਾ
ਏਬੀਪੀ ਸਾਂਝਾ | 18 Jul 2019 03:19 PM (IST)
1
ਸੀਰੀਅਲ ‘ਨਾਗਿਨ-3’ ‘ਚ ਨਜ਼ਰ ਆ ਚੁੱਕੇ ਐਕਟਰ ਪਰਲ ਵੀ ਪੁਰੀ ਨੇ ਇਸ ਐਪ ਨਾਲ ਆਪਣੇ ਬੁੱਢੇ ਚਿਹਰੇ ਦੀ ਤਸਵੀਰ ਫੈਨਸ ਲਈ ਸ਼ੇਅਰ ਕੀਤੀ ਹੈ।
2
ਐਕਟਰ ਸੁਇਸ਼ ਰਾਏ ਨੇ ਆਪਣੀ ਤਸਵੀਰ ਸ਼ੇਅਰ ਕੀਤੀ ਹੈ।
3
ਐਕਟਰਸ ਨਿਸ਼ਾ ਰਾਵਲ ਨੇ ਆਪਣੇ ਬੁਢਾਪੇ ਦੀ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ।
4
ਐਕਟਰ ਪਾਰਥ ਸਨਥਾਨਮ ਨੇ ਵੀ ਫੇਸ ਐਪ ਦਾ ਇਸਤੇਮਾਲ ਕੀਤਾ ਹੈ ਤੇ ਆਪਣੀ ਤਸਵੀਰ ਨੂੰ ਉਨ੍ਹਾਂ ਨੇ ਸ਼ੇਅਰ ਕੀਤਾ ਹੈ।
5
ਸੋਨੀ ਦੇ ਸੀਰੀਅਲ ‘ਯੇ ਉਨ ਦਿਨੋਂ ਕੀ ਬਾਤ ਹੈ’ ਦੇ ਐਕਟਰ ਸੰਦੀਪ ਰਾਏ ਕੁਝ ਅਜਿਹੇ ਨਜ਼ਰ ਆ ਰਹੇ ਹਨ।
6
ਬਿੱਗ ਬੌਸ 12 ਦੀ ਜੇਤੂ ਦੀਪਿਕਾ ਕੱਕੜ ਕਿਵੇਂ ਕਿਸੇ ਤੋਂ ਪਿੱਛੇ ਰਹਿ ਸਕਦੀ ਹੈ। ਉਹ ਬੁਢਾਪੇ ‘ਚ ਕਿਵੇਂ ਦੀ ਲੱਗ ਸਕਦੀ ਹੈ, ਤੁਸੀਂ ਤਸਵੀਰ ‘ਚ ਵੇਖ ਸਕਦੇ ਹੋ।
7
ਸਟਾਰ ਪਲੱਸ ਦੇ ਸੀਰਅੀਲ ‘ਕਸੌਟੀ ਜ਼ਿੰਦਗੀ ਕੀ-2’ ਦੀ ਐਕਟਰ ਐਰਿਕਾ ਫਰਨਾਂਡੀਸ ਨੇ ਵੀ ਆਪਣੀ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।
8
ਫੇਮਸ ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਨੇ ਵੀ ਆਪਣੇ ਬੁਢਾਪੇ ਦੀ ਤਸਵੀਰ ਨੂੰ ਆਪਣੇ ਫੈਨਸ ਨਾਲ ਸ਼ੇਅਰ ਕੀਤਾ ਹੈ।