ਦੇਸ਼ ਨੂੰ ਚੜ੍ਹਿਆ ਸਾੜੀ ਦਾ ਖੁਮਾਰ, ਅਦਾਕਾਰਾਂ ਤੇ ਸਿਆਸਤਦਾਨਾਂ ਨੇ ਸ਼ੇਅਰ ਕੀਤੀਆਂ ਤਸਵੀਰਾਂ
ਏਬੀਪੀ ਸਾਂਝਾ | 17 Jul 2019 01:37 PM (IST)
1
ਐਕਟਰਸ ਤੋਂ ਨੇਤਾ ਬਣੀ ਨਗਮਾ ਦੀ ਖੂਬਸੂਰਤ ਤਸਵੀਰ।
2
ਐਕਟਰ ਪ੍ਰਿਆ ਮਲਿਕ ਦੀ ਇਹ ਗਲੈਮਰਸ ਤਸਵੀਰ ਕਿਸੇ ਤੋਂ ਘੱਟ ਨਹੀਂ।
3
ਇਸ ਟ੍ਰੈਂਡ ਤਹਿਤ ਐਕਟਰ ਰਿਚਾ ਚੱਢਾ ਨੇ ਵੀ ਸਾੜੀ ਲਾ ਕੁਝ ਇਸ ਅੰਦਾਜ਼ ‘ਚ ਤਸਵੀਰ ਸ਼ੇਅਰ ਕੀਤੀ ਹੈ।
4
ਆਮ ਆਦਮੀ ਪਾਰਟੀ ਦੀ ਨੇਤਾ ਤੇ ਐਕਟਰਸ ਗੁਲ ਪਨਾਗ ਨੇ ਆਪਣੀ ਸਾੜੀ ਲੁੱਕ ਫੈਨਸ ਲਈ ਸ਼ੇਅਰ ਕੀਤੀ। ਇਸ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ।
5
ਐਕਟਰ ਦਿਵਿਆ ਦੱਤਾ ਵੀ ਅਕਸਰ ਸਾੜੀ ‘ਚ ਨਜ਼ਰ ਆਉਂਦੀ ਹੈ। ਉਸ ਨੇ ਆਪਣੀ ਇਹ ਤਸਵੀਰ ਸ਼ੇਅਰ ਕੀਤੀ ਹੈ।
6
ਫੇਮਸ ਪੱਤਰਕਾਰ ਬਰਖਾ ਦੱਤ ਨੇ ਸਾੜੀ ‘ਚ ਆਪਣੀ ਤਸਵੀਰ ਸ਼ੇਅਰ ਕੀਤੀ ਹੈ।
7
ਐਕਟਰਸ ਯਾਮੀ ਗੌਤਮ ਨੇ ਆਪਣੀ ਇਹ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ।
8
ਅੱਜ ਪ੍ਰਿੰਅਕਾ ਗਾਂਧੀ ਨੇ ਟਵਿੱਟਰ ‘ਤੇ ਆਪਣੀ ਇਹ 22 ਸਾਲ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ। ਪ੍ਰਿਅੰਕਾ ਦੀ ਇਹ ਤਸਵੀਰ ਵਿਆਹ ਦੌਰਾਨ ਦੀ ਹੈ।