149 ਸਾਲ ਬਾਅਦ ਗੁਰੂ ਪੂਰਨਿਮਾ 'ਤੇ ਅਦਭੁਤ ਚੰਦ ਗ੍ਰਹਿਣ, ਭਾਰਤ ਸਣੇ ਦੁਨੀਆ ਦੇ ਕਈ ਦੇਸ਼ਾਂ 'ਚ ਦਿੱਸਿਆ ਨਜ਼ਾਰਾ
ਇਟਲੀ ਵਿੱਚ ਕੁਝ ਇਸ ਤਰ੍ਹਾਂ ਦਾ ਚੰਦ ਗ੍ਰਹਿਣ ਦਿੱਸਿਆ।
ਇਹ ਤਸਵੀਰ ਫਰਾਂਸ ਦੀ ਹੈ।
ਕ੍ਰੋਏਸ਼ੀਆ ਵਿੱਚ ਚੰਦ ਗ੍ਰਹਿਣ ਦਾ ਨਜ਼ਾਰਾ ਇਸ ਤਰ੍ਹਾਂ ਦਾ ਸੀ।
ਅਰਜਨਟੀਨਾ ਵਿੱਚ ਵੀ ਚੰਦ ਗ੍ਰਹਿਣ ਦਾ ਅਦਭੁਤ ਨਜ਼ਾਰਾ ਵੇਖਿਆ ਗਿਆ।
ਆਸਟ੍ਰੇਲੀਆ ਵਿੱਚ ਚੰਦ ਗ੍ਰਹਿਣ।
ਆਸਟ੍ਰੇਲੀਆ ਵਿੱਚ ਚੰਦ ਗ੍ਰਹਿਣ ਦਾ ਨਜ਼ਾਰਾ ਕੁਝ ਇਸ ਤਰ੍ਹਾਂ ਦਾ ਸੀ।
ਇਸ ਦੌਰਾਨ ਧਰਤੀ ਦਾ ਪਰਛਾਵਾਂ ਹੌਲ਼ੀ-ਹੌਲ਼ੀ ਵਧਦਾ ਗਿਆ। ਸਭ ਤੋਂ ਜ਼ਿਆਦਾ ਅੰਸ਼ਿਕ ਚੰਦ ਗ੍ਰਹਿਣ 3:1 ਮਿੰਟ 'ਤੇ ਵੇਖਿਆ ਗਿਆ।
ਮੁੰਬਈ ਦੇ ਇਲਾਵਾ ਜੈਪੁਰ, ਲਖਨਊ, ਕੋਲਕਾਤਾ ਤੇ ਭੋਪਾਲ ਵਿੱਚ ਵੀ ਚੰਦ ਗ੍ਰਹਿਣ ਵੇਖਣ ਲਈ ਲੋਕਾਂ ਨੇ ਉਤਸ਼ਾਹ ਦਿਖਾਇਆ।
ਮੁੰਬਈ ਵਿੱਚ ਵੀ ਚੰਦ ਗ੍ਰਹਿਣ ਦਾ ਸ਼ਾਨਦਾਰ ਨਜ਼ਾਰਾ ਵੇਖਣ ਲਈ ਵੱਡੀ ਗਿਣਤੀ ਲੋਕ ਇਕੱਤਰ ਹੋਏ।
ਭਾਰਤ ਵਿੱਚ ਸੰਗਰਾਂਦ ਤੇ ਪੁੰਨਿਆ ਵਾਲੇ ਦਿਨ ਚੰਦ ਗ੍ਰਹਿਣ ਦਾ ਨਜ਼ਾਦਾ ਦਿੱਸਿਆ। ਇਸ ਨੂੰ ਗੁਰੂਪੂਰਨਿਮਾ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਚੰਦ ਗ੍ਰਹਿਣ ਦਾ ਵਿਸ਼ੇਸ਼ ਮਹੱਤਵ ਸੀ।
ਅੰਸ਼ਕ ਚੰਦ ਗ੍ਰਹਿਣ 2 ਘੰਟੇ 59 ਮਿੰਟ ਤਕ ਰਿਹਾ। ਭਾਰਤ ਵਿੱਚ ਦੇਰ ਰਾਤ 1:32 ਮਿੰਟ 'ਤੇ ਅੰਸ਼ਿਕ ਚੰਦ ਗ੍ਰਹਿਣ ਦਿੱਸਿਆ।
149 ਸਾਲਾਂ ਬਾਅਦ ਦੁਨੀਆ ਇੱਕ ਮਹਾਸੰਜੋਗ ਦੀ ਗਵਾਹ ਬਣੀ। ਗੁਰੂਪੂਰਨਿਮਾ ਵਾਲੇ ਦਿਨ ਚੰਦ ਗ੍ਰਹਿਣ ਵੇਖਿਆ ਗਿਆ। ਇਹ ਅਦਭੁਤ ਨਜ਼ਾਰਾ 1870 ਦੇ ਬਾਅਦ ਪਹਿਲੀ ਵਾਰ ਬਣਿਆ। ਭਾਰਤ ਸਮੇਤ ਦੁਨੀਆ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਰਾਤ ਦੇ ਕਰੀਬ ਡੇਢ ਵਜੇ ਚੰਦ ਗ੍ਰਹਿਣ ਵੇਖਿਆ ਗਿਆ।