✕
  • ਹੋਮ

ਅਰਜੁਨ ਨੂੰ ਅੱਧੀ ਰਾਤ ਆਈ ਮਲਾਇਕਾ ਦੀ ਯਾਦ, ਇਹ ਤਸਵੀਰਾਂ ਗਵਾਹ

ਏਬੀਪੀ ਸਾਂਝਾ   |  12 Dec 2018 03:39 PM (IST)
1

2

3

4

5

6

ਉਂਝ ਤਾਂ ਅਰਜੁਨ ਉਨ੍ਹਾਂ ਸਟਾਰਸ ‘ਚ ਹਨ ਜੋ ਕਦੇ ਤਸਵੀਰਾਂ ਕਲਿੱਕ ਕਰਵਾਉਣ ‘ਚ ਨਖ਼ਰੇ ਨਹੀਂ ਕਰਦੇ ਪਰ ਬੀਤੀ ਰਾਤ ਉਨ੍ਹਾਂ ਨੇ ਤਸਵੀਰਾਂ ਕਲਿੱਕ ਨਹੀਂ ਕਰਵਾਈਆਂ।

7

ਅਰਜੁਨ ਨੂੰ ਮਲਾਇਕਾ ਦੇ ਘਰ ਤੋਂ ਬਾਹਰ ਆਉਂਦਾ ਦੇਖ ਮੀਡੀਆ ਨੇ ਉਨ੍ਹਾਂ ਨੂੰ ਕੈਪਚਰ ਕਰ ਲਿਆ ਤੇ ਅਰਜੁਨ ਆਪਣਾ ਮੂੰਹ ਲੁਕਾਉਂਦੇ ਨਜ਼ਰ ਆਏ।

8

ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਦੇ ਅਫੇਅਰ ਦੀਆਂ ਖ਼ਬਰਾਂ ਬੀ-ਟਾਉਨ ‘ਚ ਆਏ ਦਿਨ ਆਉਂਦੀਆਂ ਹੀ ਰਹਿੰਦੀਆਂ ਹਨ। ਬੀਤੀ ਰਾਤ ਅਰਜੁਨ ਨੇ ਮਲਾਇਕਾ ਦੇ ਘਰ ਬਾਹਰ ਦੇਖ ਇਨ੍ਹਾਂ ਖ਼ਬਰਾਂ ਨੂੰ ਹੋਰ ਹਵਾ ਮਿਲ ਗਈ ਹੈ।

9

ਇੱਥੇ ਅਰਜੁਨ ਕਾਫੀ ਕੈਜੂਅਲ ਲੁੱਕ ‘ਚ ਨਜ਼ਰ ਆਏ। ਉਨ੍ਹਾਂ ਨੇ ਬਲੂ ਜੀਨਸ ਤੇ ਬਲੈਕ ਟੀ-ਸ਼ਰਟ ਪਾਈ ਹੋਈ ਸੀ।

  • ਹੋਮ
  • ਬਾਲੀਵੁੱਡ
  • ਅਰਜੁਨ ਨੂੰ ਅੱਧੀ ਰਾਤ ਆਈ ਮਲਾਇਕਾ ਦੀ ਯਾਦ, ਇਹ ਤਸਵੀਰਾਂ ਗਵਾਹ
About us | Advertisement| Privacy policy
© Copyright@2025.ABP Network Private Limited. All rights reserved.