ਅਰਪਿਤਾ ਦੇ ਘਰ ਸਲਮਾ ਦੇ ਜਨਮ ਦਿਨ ਦੀ ਪਾਰਟੀ, ਵੇਖੋ ਤਸਵੀਰਾਂ
ਉਧਰ ਸਲਮਾਨ ਦਾ ਛੋਟਾ ਭਰਾ ਸੋਹੇਲ ਪਾਰਟੀ ‘ਚ ਇੱਕਦਮ ਕੈਜੂਅਲ ਲੁੱਕ ‘ਚ ਨਜ਼ਰ ਆਇਆ।
ਸਲਮਾ ਦੇ ਜਨਮ ਦਿਨ ਦੇੁ ਮੌਕੇ ਸਭ ਨੂੰ ਇਕੱਠਾ ਕਰਨਾ ਅਰਪਿਤਾ ਦੀ ਜਿੰਮੇਵਾਰੀ ਸੀ। ੳਉਸ ਨੇ ਸਲਮ ਲਈ ਪਾਰਟੀ ਤਾਂ ਆਰਗੇਨਾਈਜ਼ ਕੀਤੀ ਨਾਲ ਹੀ ਸਭ ਨੂੰ ਸੱਦਾ ਵੀ ਦਿੱਤਾ।
ਖ਼ਾਨ ਪਰਿਵਾਰ ‘ਚ ਖਾਸ ਥਾਂ ਰੱਖਣ ਵਾਲੀ ਤੇ ਸਲੀਮ ਦੀ ਦੂਜੀ ਪਤਨੀ ਹੈਲਨ ਵੀ ਇਸ ਪਾਰਟੀ ‘ਚ ਆਪਣੇ ਖਾਸ ਅੰਦਾਜ਼ ‘ਚ ਨਜ਼ਰ ਆਈ।
ਬੀਤੀ ਰਾਤ ਸਲਮਾਨ ਖ਼ਾਨ ਆਪਣੇ ਪੂਰੇ ਪਰਿਵਾਰ ਨਾਲ ਆਪਣੀ ਮਾਂ ਸਲਮਾ ਦਾ ਜਨਮ ਦਿਨ ਮਨਾਉਣ ਲਈ ਭੈਣ ਅਰਪਿਤਾ ਦੇ ਘਰ ਪਹੁੰਚੇ। ਪਾਰਟੀ ‘ਚ ਮਲਾਇਕਾ ਅਰੋੜਾ ਵੀ ਆਪਣੀ ਭੈਣ ਨਾਲ ਪਹੁੰਚੀ।
ਸਲਮਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਭਾਰਤ’ ਤੇ ਸ਼ੋਅ ਬਿੱਗ ਬੌਸ ਦੀ ਸ਼ੂਟਿੰਗ ‘ਚ ਕਾਫੀ ਬਿਜ਼ੀ ਹਨ।
ਅਰਬਾਜ਼ ਖ਼ਾਨ ਨਾਲ ਤਲਾਕ ਤੋਂ ਬਾਅਦ ਦੀ ਮਲਾਇਕਾ ਅਕਸਰ ਹੀ ਖ਼ਾਨਸ ਦੇ ਘਰ ਪਾਰਟੀਜ਼ ‘ਚ ਨਜ਼ਰ ਆਉਂਦੀ ਹੈ। ਇਸ ਪਾਰਟੀ ‘ਚ ਆਉਣਾ ਤਾਂ ਉਸ ਲਈ ਕਾਫੀ ਖਾਸ ਸੀ।
ਇਸ ਮੌਕੇ ਸਲਮਾਨ ਦੇ ਪਾਪਾ ਤੇ ਰਾਈਟਰ ਸਲੀਮ ਦੀ ਖੁਸ਼ੀ ਦੇਖਣ ਵਾਲੀ ਸੀ। ਪਾਰਟੀ ‘ਚ ਉਹ ਮਹਿਮਾਨਾਂ ਨੂੰ ਖੁਸ਼ੀ-ਖੁਸ਼ੀ ਮਿਲੇ। ਨਾਲ ਹੀ ਮੀਡੀਆ ਨੂੰ ਖੂਬ ਤਸਵੀਰਾਂ ਵੀ ਦਿੱਤੀਆਂ।
ਸਾਹਮਣੇ ਆਈਆਂ ਤਸਵੀਰਾਂ ‘ਚ ਸਲਮਾਨ ਦਾ ਸਵੈਗ ਤੇ ਮਾਂ ਸਲਮਾ ਦਾ ਅੰਦਾਜ਼ ਸਾਫ ਨਜ਼ਰ ਆ ਰਿਹਾ ਹੈ।
ਜਿੱਥੇ ਪਾਰਟੀ ‘ਚ ਮਲਾਇਕਾ ਆਪਣੀ ਭੈਣ ਅੰਮ੍ਰਿਤਾ ਅਰੋੜਾ ਨਾਲ ਸੀ, ਉੱਥੇ ਹੀ ਅਰਬਾਜ਼ ਖ਼ਾਨ ਇੱਥੇ ਆਪਣੀ ਗਰਲਫ੍ਰੈਂਡ ਜੌਰਜੀਆ ਨਾਲ ਨਜ਼ਰ ਆਏ।