ਔਰਤ ਨੂੰ ਬਚਾਉਣ ਦੇ ਚੱਕਰ 'ਚ ਆਸਟ੍ਰੇਲਿਆਈ ਡੀਜੇ ਐਡਮ ਸਕਾਈ ਦੀ ਮੌਤ
ਏਬੀਪੀ ਸਾਂਝਾ | 06 May 2019 04:26 PM (IST)
1
2
3
ਇਸ ਤੋਂ ਇਲਾਵਾ ਐਡਮ ਦੇ ਅਧਿਕਾਰਕ ਫੇਸਬੁੱਕ ਪੇਜ਼ ‘ਤੇ ਵੀ ਐਤਵਾਰ ਰਾਤ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਗਈ। ਇਸ ‘ਤੇ ਉਸ ਦੇ 9 ਲੱਖ ਫੌਲੋਅਰ ਸੀ।
4
ਬਾਲੀ ਪੁਲਿਸ ਉਨ੍ਹਾਂ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
5
ਐਡਮ ਦੀ ਮਹਿਲਾ ਮਿੱਤਰ ਆਪਣੇ ਨਿੱਜੀ ਵਿੱਲਾ ਦੀ ਛੱਤ ਤੋਂ ਡਿੱਗ ਗਈ ਸੀ। ਇਸ ਕਾਰਨ ਉਸ ਦੀਆਂ ਹੱਡੀਆਂ ਟੁੱਟ ਗਈਆਂ ਸੀ ਤੇ ਉਸ ਨੂੰ ਬਚਾਉਣ ਦੀ ਜਲਦਬਾਜ਼ੀ ‘ਚ ਐਡਮ ਦੀ ਮੌਤ ਹੋ ਗਈ।
6
ਆਸਟ੍ਰੇਲਿਆਈ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੀ ਰਿਪੋਰਟ ਮੁਤਾਬਕ, “ਇੰਡੋਨੇਸ਼ਿਆਈ ਮੀਡੀਆ ਰਿਪੋਰਟ ‘ਚ ਦੱਸਿਆ ਗਿਆ ਕਿ ਉਨ੍ਹਾਂ ਦੇ ਹੱਥ ‘ਚ ਗੰਭੀਰ ਸੱਟਾਂ ਲੱਗੀਆਂ ਸੀ। ਇਸ ਕਾਰਨ ਉਨ੍ਹਾਂ ਦੇ ਸਰੀਰ ਦਾ ਸਾਰਾ ਖੂਨ ਵਹਿ ਚੁੱਕਿਆ ਸੀ।
7
ਇੰਡੋਨੇਸ਼ੀਆ ਦੇ ਬਾਲੀ ਦੀਪ ‘ਚ ਇੱਕ ਵਿਲਾ ਤੋਂ ਡਿੱਗੀ ਔਰਤ ਨੂੰ ਬਣਾਉਣ ਦੇ ਚੱਕਰ ‘ਚ ਟੌਪ ਆਸਟ੍ਰੇਲਿਆਈ ਡੀਜੇ ਐਡਮ ਸਕਾਈ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ।