ਸਲਮਾਨ ਖਾਨ ਦੀ ਭੈਣ ਅਰਪਿਤਾ ਨੇ ਆਪਣੇ ਪਤੀ ਆਯੂਸ਼ ਦੇ ਜਨਮਦਿਨ 'ਤੇ ਪਾਰਟੀ ਦਿੱਤੀ। ਇਸ ਪਾਰਟੀ ਵਿੱਚ ਸਲਮਾਨ ਖਾਨ ਦੇ ਨਾਲ ਨਾਲ ਉਹਨਾਂ ਦੀਆਂ ਅਦਾਕਾਰਾਂ ਵੀ ਪਹੁੰਚਿਆਂ, ਵੇਖੋ ਤਸਵੀਰਾਂ।