✕
  • ਹੋਮ

ਇਸ ਤਰ੍ਹਾਂ ਲੁੱਟੇ ਗਏ ਬਾਦਸ਼ਾਹ

ਏਬੀਪੀ ਸਾਂਝਾ   |  10 Jan 2017 05:37 PM (IST)
1

ਹਾਲਾਂਕਿ ਉਹ ਰਿਜੈਕਟ ਹੋ ਗਈ, ਪਰ ਬਾਦਸ਼ਾਹ ਨੇ ਉਹਨਾਂ ਨਾਲ ਮੰਚ ਤੇ ਪਰਫੌਰਮ ਕੀਤਾ।

2

ਇੰਨੀ ਪਿਆਰੀ ਕਿ ਬਾਦਸ਼ਾਹ ਉਹਨਾਂ ਨੂੰ ਵੇਖਦੇ ਹੀ ਰਹਿ ਗਏ।

3

ਮਾੜੀ ਗਾਇਕੀ ਤੋਂ ਬਾਅਦ ਵੀ ਬਾਦਸ਼ਾਹ ਨੇ ਉਹਨਾਂ ਲਈ ਹਾਂ ਕਿਹਾ।

4

ਜਦ ਡਾਏਨਾ ਨੇ ਪਰਫੌਰਮ ਕੀਤਾ ਤਾਂ ਬਾਦਸ਼ਾਹ ਉਹਨਾਂ ਨੂੰ ਕਿਸਿਸ ਭੇਜ ਰਹੇ ਸਨ।

5

ਨਾਲ ਹੀ ਬਾਦਸ਼ਾਹ ਨੂੰ ਕਿੱਸ ਵੀ ਕਰ ਗਈ।

6

ਡਾਏਨਾ ਨੇੇ ਇੱਕ ਸ਼ੌਰਟ ਡਰੈਸ ਪਾ ਰੱਖੀ ਸੀ ਅਤੇ ਬੇਹਦ ਪਿਆਰੀ ਲੱਗ ਰਹੀ ਸੀ।

7

ਇਸ 21 ਸਾਲਾਂ ਦੀ ਕਿਊਟ ਕੁੜੀ ਨੂੰ ਵੇਖ ਕਿਵੇਂ ਬਾਦਸ਼ਾਹ ਦਾ ਦਿਲ ਉਹਨਾਂ ਦੀਆਂ ਅੱਖਾਂ ਤਕ ਆ ਗਿਆ।

8

ਰਿਐਲਿਟੀ ਸ਼ੋਅ ਵਿੱਚ ਬਾਦਸ਼ਾਹ ਦਾ ਦਿਲ ਲੁੱਟ ਕੇ ਲੈ ਗਏ ਰਸ਼ੀਅਨ ਕਨਟੈਸਟੰਟ ਡਾਏਨਾ ਡਮੀਨਾ।

  • ਹੋਮ
  • ਬਾਲੀਵੁੱਡ
  • ਇਸ ਤਰ੍ਹਾਂ ਲੁੱਟੇ ਗਏ ਬਾਦਸ਼ਾਹ
About us | Advertisement| Privacy policy
© Copyright@2026.ABP Network Private Limited. All rights reserved.