'ਬਾਹੂਬਲੀ 2' ਦੇ ਸੈਟਸ ਤੋਂ ਖਾਸ ਤਸਵੀਰਾਂ
ਏਬੀਪੀ ਸਾਂਝਾ | 18 Apr 2017 12:09 PM (IST)
1
ਇਹਨਾਂ ਤਸਵੀਰਾਂ ਨੇ ਇੰਤਜ਼ਾਰ ਹੋਰ ਵਧਾ ਦਿੱਤਾ ਹੈ। ਫਿਲਮ 28 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ।
2
ਬਾਹੂਬਲੀ 2 ਦਾ ਇੰਤਜ਼ਾਰ ਪਿੱਛਲੇ 2 ਸਾਲਾਂ ਤੋਂ ਹੋ ਰਿਹਾ ਹੈ।
3
ਤਸਵੀਰਾਂ ਵਿੱਚ ਪ੍ਰਭਾਸ ਅਤੇ ਰਾਣਾ ਨਿਰਦੇਸ਼ਕ ਨਾਲ ਸ਼ੌਟ ਤੋਂ ਪਹਿਲਾਂ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ।
4
'ਬਾਹੂਬਲੀ 2' ਦੇ ਨਿਰਦੇਸ਼ਕ ਐਸ ਐਸ ਰਾਜਾਮੌਲੀ ਨੇ ਸ਼ੂਟ ਦੇ ਦੌਰਾਨ ਦੀਆਂ ਕੁਝ ਖਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ।