✕
  • ਹੋਮ

'ਬਮਬੂਕਾਟ 2' ਰਾਹ ਵਿੱਚ ?

ਏਬੀਪੀ ਸਾਂਝਾ   |  27 Nov 2016 12:17 PM (IST)
1

ਬਮਬੂਕਾਟ ਇੱਕ ਬੇਹਦ ਹਿੱਟ ਫਿਲਮ ਰਹੀ ਸੀ, ਆਓ ਫਿਲਮ ਦੀਆੰ ਕੁਝ ਯਾਦਾਂ ਤਾਜ਼ਾ ਕਰਦੇ ਹਾਂ ਤਸਵੀਰਾਂ ਰਾਹੀਂ।

2

3

4

5

6

7

ਬਿਨੂੰ ਢਿੱਲੋਂ ਅਤੇ ਐਮੀ ਵਿਰਕ ਦੀ ਜੋੜੀ ਫਿਰ ਤੋਂ ਬਮਬੂਕਾਟ ਦੇ ਸੀਕਵੈਲ ਵਿੱਚ ਨਜ਼ਰ ਆ ਸਕਦੀ ਹੈ। ਇੱਕ ਸਰਪ੍ਰਾਈਜ਼ ਰਾਹੀਂ ਬਿਨੂੰ ਨੇ ਇਹ ਖਬਰ ਆਪਣੇ ਫੈਨਸ ਨਾਲ ਸਾਂਝੀ ਕੀਤੀ। ਲਿੱਖਿਆ ਹੈ ਕਿ 14 ਜੁਲਾਈ, 2017 ਨੂੰ ਇੱਕ ਵੱਡਾ ਸਰਪ੍ਰਾਈਜ਼ ਮਿਲ ਸਕਦਾ ਹੈ।

  • ਹੋਮ
  • ਬਾਲੀਵੁੱਡ
  • 'ਬਮਬੂਕਾਟ 2' ਰਾਹ ਵਿੱਚ ?
About us | Advertisement| Privacy policy
© Copyright@2025.ABP Network Private Limited. All rights reserved.