ਨਰਗਿਸ ਬਣੀ ਪੰਜਾਬੀ ਦੁਲਹਨ
ਏਬੀਪੀ ਸਾਂਝਾ | 26 Nov 2016 04:51 PM (IST)
1
ਅਦਾਕਾਰਾ ਨਰਗਿਸ ਫਾਖਰੀ ਨੇ ਚੰਡੀਗੜ੍ਹ ਵਿੱਚ ਇੰਡੋ ਅਮਰੀਕਨ ਫਿਲਮ '5 ਵੈਡਿੰਗਸ' ਦੀ ਸ਼ੂਟਿੰਗ ਕੀਤੀ।
2
ਉਹਨਾਂ ਦਾ ਸਾਥ ਨਿਭਾ ਰਹੇ ਹਨ ਅਦਾਕਾਰ ਰਾਜਕੁਮਾਰ ਰਾਓ।
3
ਇਸ ਸ਼ੂਟ ਦੀ ਵੇਖੋ ਹੋਰ ਤਸਵੀਰਾਂ।
4
ਨਰਗਿਸ ਫਿਲਮ ਵਿੱਚ ਇੱਕ ਪੰਜਾਬੀ ਦੁਲਹਨ ਦਾ ਕਿਰਦਾਰ ਨਿਭਾ ਰਹੀ ਹੈ।
5
ਸ਼ੂਟ ਤੋਂ ਬਾਅਦ ਨਰਗਿਸ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਹੋਈ।