ਲਕਸ ਗੋਲਡ ਰੋਜ਼ ਐਵਾਰਡ 'ਚ ਛਾਈ ਭੂਮੀ
ਉਸ ਦੀ ਪਿਛਲੀ ਫਿਲਮ 'ਟੌਇਲੈਟ ਇੱਕ ਪ੍ਰੇਮ ਕਥਾ' ਨੂੰ ਬਾਕਸ ਆਫਿਸ ਤੋਂ ਸਫਲਤਾ ਮਿਲੀ ਸੀ। ਅਲੋਚਕਾਂ ਨੇ ਵੀ ਫਿਲਮ ਦੀ ਤਾਰੀਫ ਕੀਤੀ ਸੀ।
ਇਸ ਵਿੱਚ ਉਹ ਕਾਫੀ ਹੱਦ ਤੱਕ ਸਫਲ ਹੋਈ ਹੈ।
ਭੂਮੀ ਬਾਲੀਵੁੱਡ ਵਿੱਚ ਰਵਾਇਤੀ ਅਦਾਕਾਰਾ ਦੀ ਇਮੇਜ਼ ਨੂੰ ਤੋੜਨ ਵਾਲੀਆਂ ਫ਼ਿਲਮਾਂ ਵਿੱਚ ਕੰਮ ਕਰਦਿਆਂ ਇੰਡਸਟਰੀ ਵਿੱਚ ਆਪਣੀ ਥਾਂ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਬੀਤੇ ਦਿਨੀਂ ਭੂਮੀ ਨੇ ਕਿਹਾ ਸੀ ਕਿ ਅਸਲ ਜ਼ਿੰਦਗੀ ਵਿੱਚ ਉਨ੍ਹਾਂ ਨੂੰ ਚੰਗੇ ਕੱਪੜੇ ਪਹਿਨਣ ਦਾ ਸ਼ੌਂਕ ਹੈ ਤੇ ਉਨ੍ਹਾਂ ਦੀ ਇਹ ਖ਼ਵਾਹਿਸ਼ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜ ਕੇ ਪੂਰੀ ਹੋਈ ਹੈ।
ਇਸ ਦੌਰਾਨ ਉਨ੍ਹਾਂ ਨੇ ਲਾਲ ਰੰਗ ਦੀ ਬੇਹੱਦ ਸੋਹਣੀ ਪੁਸ਼ਾਕ ਪਾਈ ਹੋਈ ਹੈ
ਉਸ ਦੀਆਂ ਇਹ ਤਸਵੀਰਾਂ ਲਕਸ ਗੋਲਡ ਰੋਜ਼ ਐਵਾਰਡ ਤੋਂ ਆਈਆਂ ਹਨ।
ਫ਼ਿਲਮਾਂ ਵਿੱਚ ਘਰੇਲੂ ਭਾਰਤੀ ਮੁਟਿਆਰ ਦਾ ਕਿਰਦਾਰ ਨਿਭਾਉਣ ਵਾਲੀ ਭੂਮੀ ਹਰ ਬੀਤਦੇ ਦਿਨ ਨਾਲ ਹੌਟ ਹੁੰਦੀ ਜਾ ਰਹੀ ਹੈ।
ਬੀਤੇ ਦਿਨੀਂ ਹਿੱਟ ਫ਼ਿਲਮਾਂ ਦੇਣ ਵਾਲੀ ਬਾਲੀਵੁੱਡ ਦੀ ਇਸ ਅਭਿਨੇਤਰੀ ਦੇ ਅੰਦਾਜ਼ ਕਾਫੀ ਬਦਲ ਗਏ ਹਨ।
ਇਨ੍ਹਾਂ ਤਸਵੀਰਾਂ ਵਿੱਚ ਤੁਸੀਂ 'ਦਮ ਲਗਾ ਕੇ ਹਈਸ਼ਾ', 'ਟੌਇਲੈਟ ਇੱਕ ਪ੍ਰੇਮ ਕਥਾ' ਤੇ 'ਸ਼ੁਭ ਮੰਗਲ ਸਾਵਧਾਨ' ਵਰਗੀਆਂ ਫ਼ਿਲਮਾਂ ਵਿੱਚ ਛੋਟੇ ਸ਼ਹਿਰ ਤੇ ਮੱਧ ਵਰਗ ਦੀ ਕੁੜੀ ਦਾ ਕਿਰਦਾਰ ਨਿਭਾਉਂਦੀ ਭੂਮੀ ਪੈਡਨੇਕਰ ਨੂੰ ਦੇਖ ਸਕਦੇ ਹੋ।