ਬਿੱਗ ਬੀ ਦਾ ਪੰਚ
ਏਬੀਪੀ ਸਾਂਝਾ | 28 Jun 2016 12:59 PM (IST)
1
ਬਿੱਗ ਬੀ ਨੇ ਆਪਣੇ ਬਲੌਗ 'ਤੇ ਦੱਸਿਆ ਕਿ ਇਹਨਾਂ ਨੂੰ ਮਿੱਲਕੇ ਉਹਨਾਂ ਨੂੰ ਕਿੰਨਾ ਚੰਗਾ ਲੱਗਿਆ।
2
ਹਾਲ ਹੀ ਵਿੱਚ ਬਿੱਗ ਬੀ ਨੇ ਨੈਸ਼ਨਲ ਲੈਵਲ ਮੁੱਕੇਬਾਜ਼ਾਂ ਨਾਲ ਬੌਕਸਿੰਗ ਕੀਤੀ।
3
ਨਾਲ ਹੀ ਕਿਵੇਂ ਬਿੱਗ ਬੀ ਦੀ ਬੌਕਸਿੰਗ ਦੀਆਂ ਯਾਦਾਂ ਤਾਜ਼ੀ ਹੋ ਗਇਆਂ।
4
ਸ਼ਹਿਨਸ਼ਾਹ ਅਮਿਤਾਭ ਬੱਚਨ ਜਲਦ ਪਰਦੇ 'ਤੇ ਮੁੱਕੇਬਾਜ਼ੀ ਕਰਦੇ ਨਜ਼ਰ ਆ ਸਕਦੇ ਹਨ।
5
ਇਹ ਸਾਰਾ ਕੁਝ ਬਿੱਗ ਬੀ ਦੀ ਅਗਲੀ ਫਿਲਮ ਦੀ ਤਿਆਰੀ ਤਹਿਤ ਹੋ ਰਿਹਾ ਹੈ।