ਆਪਣੇ ਜਵਾਈ ਦੀ ਫੈਕਟ੍ਰੀ ਵਿੱਚ ਉਹਨਾਂ ਨੇ ਬੱਚਿਆਂ ਨਾਲ ਖਾਸ ਤਸਵੀਰਾਂ ਸਾਂਝੀਆਂ ਕੀਤੀਆਂ।
ਸ਼ਹਿੰਸ਼ਾਹ ਅਮਿਤਾਭ ਬੱਚਨ ਨੇ ਹਾਲ ਹੀ ਵਿੱਚ ਆਪਣੇ ਦੋਹਤੇ ਅਤੇ ਦੋਹਤੀ ਨਾਲ ਮਿਲਣ ਦਿੱਲੀ ਵਿੱਚ ਸਨ।
ਬਿੱਗ ਬੀ ਬੱਚਿਆਂ ਨਾਲ ਬੇਹਦ ਖੁਸ਼ ਨਜ਼ਰ ਆਏ, ਵੇਖੋ ਤਸਵੀਰਾਂ।