ਸਪਨਾ ਚੌਧਰੀ ਦੇ ਘਰ ਮਸਤੀ ਦੇ ਰੰਗ
ਏਬੀਪੀ ਸਾਂਝਾ | 17 Apr 2018 05:18 PM (IST)
1
ਮਹਿਜ਼ਬੀ ਸਦੀਕੀ ਤੇ ਅਰਸ਼ੀ ਖਾਨ। (ਤਸਵੀਰਾਂ: ਇੰਸਟਾਗਰਾਮ)
2
ਸਪਨਾ ਲਈ ਭਰਾ ਦੇ ਵਿਆਹ ਦੇ ਵਿਆਹ ਦਾ ਚਾਅ ਵੇਖਦਿਆਂ ਹੀ ਬਣਦਾ ਸੀ।
3
ਦੋਸਤਾਂ ਤੇ ਪਰਿਵਾਰ ਨਾਲ ਪੋਜ਼ ਦਿੰਦੀ ਸਪਨਾ ਚੌਧਰੀ।
4
ਸਪਨਾ ਨੇ ਆਪਣੇ ਸਾਰੇ ਦੋਸਤਾਂ ਨਾਲ ਖੂਬ ਮਸਤੀ ਕੀਤੀ ਤੇ ਤਸਵੀਰਾਂ ਵੀ ਲਈਆਂ।
5
ਮਹਿਜ਼ਬੀ ਸਦੀਕੀ ਵੀ ਇਸ ਵਿਆਹ ’ਚ ਪੁੱਜੀ ਤੇ ਉਸ ਨੇ ਸਪਨਾ ਦੇ ਪੂਰੇ ਪਰਿਵਾਰ ਨਾਲ ਰੱਜ ਕੇ ਮਸਤੀ ਕੀਤੀ
6
ਲਾੜਾ ਬਣੇ ਸਪਨਾ ਦੇ ਭਰਾ ਨਾਲ ਸੈਲਫੀ ਲੈਂਦਾ ਅਕਾਸ਼ ਡਡਲਾਨੀ।
7
ਅਕਾਸ਼ ਡਡਲਾਨੀ ਨਾਲ ਸਪਨਾ ਚੌਧਰੀ।
8
ਭਰਾ ਦੇ ਵਿਆਹ ਵਿੱਚ ਸਪਨਾ ਦੇ ਨਾਲ ਸੈਲਫੀ ਲੈਂਦੀ ਅਰਸ਼ੀ ਖਾਨ। ਸਾਰੇ ਮੁਕਾਬਲੇਬਾਜ਼ਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਸਪਨਾ ਦੇ ਭਰਾ ਦੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ।
9
ਸਪਨਾ ਦੇ ਬਿੱਗ ਬੌਸ ਦੇ ਤਕਰੀਬਨ ਸਾਰੇ ਸਾਥੀ ਵਿਆਹ ’ਚ ਪੁੱਜੇ ਜਿਨ੍ਹਾਂ ’ਚ ਅਰਸ਼ੀ ਖਾਨ, ਮਹਿਜ਼ਬੀ ਸਦੀਕੀ ਤੇ ਅਕਾਸ਼ ਡਡਲਾਨੀ ਸ਼ਾਮਲ ਹਨ।
10
ਪਿਛਲੇ ਦਿਨੀਂ ਬਿੱਗ ਬੌਸ ਸੀਜ਼ਨ 11 ਦੀ ਮੁਕਾਬਲੇਬਾਜ਼ ਸਪਨਾ ਚੌਧਰੀ ਦੇ ਭਰਾ ਦਾ ਵਿਆਹ ਹੋਇਆ ਜਿਸ ਵਿੱਚ ਸ਼ੋਅ ਦੇ ਸਾਰੇ ਮੁਕਾਬਲੇਬਾਜ਼ ਸ਼ਾਮਲ ਹੋਏ।