ਬਿੱਗ ਬਾਸ ਅੱਜ ਤੋਂ ਸ਼ੁਰੂ !
ਏਬੀਪੀ ਸਾਂਝਾ | 16 Oct 2016 12:13 PM (IST)
1
ਇਸ ਪਰਫੌਰਮੰਸ ਨੂੰ ਰੈਮੋ ਡੀਸੂਜ਼ਾ ਨੇ ਕੋਰੀਓਗ੍ਰਾਫ ਕੀਤਾ ਹੈ।
2
3
4
ਦੀਪਿਕਾ ਪਾਡੂਕੋਣ ਵੀ ਇਸ ਐਪੀਸੋਡ 'ਤੇ ਵਿਖਾਈ ਦੇਵੇਗੀ।
5
'ਬਿੱਗ ਬਾਸ 10' ਦੀ ਸ਼ੁਰੂਆਤ ਅੱਜ ਤੋਂ ਛੋਟੇ ਪਰਦੇ ਤੇ ਹੋ ਜਾਏਗੀ। ਇਸ ਸੀਜ਼ਨ ਦਾ ਪਹਿਲਾ ਧਮਾਕੇਦਾਰ ਐਪੀਸੋਡ ਸ਼ੂਟ ਹੋ ਚੁੱਕਿਆ ਹੈ। ਸਲਮਾਨ ਦੀਆਂ ਪਰਫੌਰਮੰਸ ਦੀ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।