ਬੜੇ ਚਿਰ ਬਾਅਦ ਨਜ਼ਰ ਆਈ ਬਿਪਾਸ਼ਾ
ਏਬੀਪੀ ਸਾਂਝਾ | 27 Oct 2017 03:21 PM (IST)
1
ਬਿਪਾਸ਼ਾ ਤੇ ਕਰਨ ਪਬਲਿਕ ਈਵੈਂਟ 'ਚ ਵੀ ਘੱਟ ਹੀ ਨਜ਼ਰ ਆਉਂਦੇ ਹਨ ਪਰ ਜਿਮ ਤੇ ਇਕੱਠੇ ਘੁੰਮਣ ਸਮੇਂ ਦੀਆਂ ਤਸਵੀਰਾਂ ਖੂਬ ਸਾਹਮਣੇ ਆਉਂਦੀਆਂ ਹਨ।
2
ਫਿਲਮ 'ਅਲੋਨ' ਤੋਂ ਬਾਅਦ ਕਰਨ ਤੇ ਬਿਪਾਸ਼ਾ ਨੇ ਵਿਆਹ ਕਰ ਲਿਆ ਸੀ। ਦੋਵਾਂ ਦੀ ਜੋੜੀ ਨੂੰ ਪ੍ਰਸੰਸ਼ਕ ਕਾਫ਼ੀ ਪਸੰਦ ਕਰਦੇ ਹਨ।
3
ਇਸ ਦੌਰਾਨ ਦੋਵੇਂ ਕਾਲੇ ਕੱਪਿੜਆਂ 'ਚ ਕਾਫ਼ੀ ਜਚ ਰਹੇ ਸੀ। ਕੈਮਰੇ ਨੂੰ ਦੇਖ ਬਿਪਾਸ਼ਾ ਤੇ ਕਰਨ ਸਿੰਘ ਗਰੋਵਰ ਨੇ ਜੰਮ ਕੇ ਪੋਜ਼ ਦਿੱਤੇ।
4
ਬਿਪਾਸ਼ਾ ਵਿਆਹ ਤੋਂ ਬਾਅਦ ਬਹੁਤਾ ਸਮਾਂ ਆਪਣੇ ਪਤੀ ਨਾਲ ਹੀ ਬਿਤਾ ਰਹੀ ਹੈ। ਦੋਵੇਂ ਜਲਦ ਹੀ ਫਿਲਮ 'ਚ ਵੀ ਇਕੱਠੇ ਨਜ਼ਰ ਆਉਣ ਵਾਲੇ ਹਨ, ਜੋ ਅਗਲੇ ਸਾਲ ਰਿਲੀਜ਼ ਹੋਵੇਗੀ।
5
ਹਾਲ ਹੀ 'ਚ ਬਿਪਾਸ਼ਾ ਤੇ ਕਰਨ ਕੰਡੋਮ ਦੇ ਇਸ਼ਤਿਹਾਰ 'ਚ ਇਕੱਠੇ ਨਜ਼ਰ ਆਏ ਸੀ।
6
ਕਾਫ਼ੀ ਸਮੇਂ ਤੋਂ ਫਿਲਮੀ ਪਰਦੇ ਤੋਂ ਦੂਰ ਬਿਪਾਸ਼ਾ ਬਸੁ ਨੂੰ ਉਸ ਦੇ ਚਾਹੁਣ ਵਾਲੇ ਮਿਸ ਕਰ ਰਹੇ ਹਨ। ਹਾਲ ਹੀ 'ਚ ਬਿਪਾਸ਼ਾ ਨੂੰ ਉਸ ਦੇ ਪਤੀ ਕਰਨ ਸਿੰਘ ਗਰੋਵਰ ਨਾਲ ਰਾਤ ਸਮੇਂ ਬਾਂਦਰਾ ਇਲਾਕੇ 'ਚ ਘੁੰਮਦੇ ਦੇਖਿਆ ਗਿਆ।