✕
  • ਹੋਮ

ਸ਼ਾਹਰੁਖ ਦੇ ਵਿਆਹ ਦੀ 26ਵੀਂ ਵਰ੍ਹੇਗੰਢ 'ਤੇ ਧੀ ਸੁਹਾਨਾ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ

ਏਬੀਪੀ ਸਾਂਝਾ   |  27 Oct 2017 03:14 PM (IST)
1

ਗੌਰੀ ਨੇ ਸੋਸ਼ਲ ਮੀਡੀਆ 'ਤੇ ਸੁਹਾਨਾ ਦੀ ਇਹ ਖ਼ੂਬਸੂਰਤ ਤਸਵੀਰ ਸਾਂਝੀ ਕੀਤੀ ਸੀ, ਜਿਸ ਨੂੰ ਕਾਫੀ ਲੋਕਾਂ ਨੇ ਪਸੰਦ ਕੀਤਾ ਜਾ ਰਿਹਾ ਹੈ।

2

ਸ਼ਾਹਰੁਖ ਇਸ ਸਮਾਗਮ ਵਿੱਚ ਪੁੱਤਰ ਅਬਰਾਮ ਨੂੰ ਵੀ ਲੈ ਕੇ ਗਏ ਸਨ।

3

ਇਸ ਮੌਕੇ ਸੁਹਾਨਾ ਸਭ ਦੀਆਂ ਅੱਖਾਂ ਦਾ ਤਾਰਾ ਬਣੀ ਹੋਈ ਸੀ।

4

ਉੱਥੇ ਹੀ ਅਨਾਇਆ ਪਾਂਡੇ, ਚੰਕੀ ਪਾਂਡੇ ਤੇ ਭਾਵਨਾ ਪਾਂਡੇ ਦੀ ਬੇਟੀ ਹੈ ਤੇ ਉਹ ਛੇਤੀ ਹੀ ਬਾਲੀਵੁੱਡ ਵਿੱਚ ਕਦਮ ਰੱਖਣ ਵਾਲੀ ਹੈ।

5

ਸ਼ਨਾਇਆ ਕਪੂਰ, ਸੰਜੇ ਤੇ ਮਹੀਪ ਕਪੂਰ ਦੀ ਧੀ ਹੈ ਤੇ ਸ਼ਾਹਰੁਖ ਦੀ ਬੇਟੀ ਦੀ ਵਧੀਆ ਸਹੇਲੀ ਵੀ ਹੈ।

6

ਇਹ ਤਸਵੀਰ ਉਸ ਸਮੇਂ ਦੀ ਹੈ ਜਦੋਂ ਪੂਰਾ ਪਰਿਵਾਰ ਸਮਾਗਮ ਤੋਂ ਵਾਪਸ ਆ ਰਿਹਾ ਸੀ।

7

ਗੌਰੀ ਖ਼ਾਨ ਨੇ ਇਸ ਮੌਕੇ ਸਫੈਦ ਕ੍ਰੌਪ ਟੌਪ ਤੇ ਲੌਂਗ ਸਕਰਟ ਪਹਿਨਿਆ ਹੋਇਆ ਸੀ।

8

ਇਸ ਮੌਕੇ ਸੁਹਾਨਾ ਦੀ ਸਭ ਤੋਂ ਚੰਗੀ ਸਹੇਲੀ ਸ਼ਨਾਇਆ ਕਪੂਰ ਤੇ ਅਨਾਇਆ ਪਾਂਡੇ ਵੀ ਨਜ਼ਰ ਆਈਆਂ।

9

ਪਰਿਵਾਰ ਦੇ ਸਮਾਗਮ ਵਿੱਚ ਸ਼ਾਹਰੁਖ ਦੀ ਬੇਟੀ ਸੁਹਾਨਾ ਕਿਵੇਂ ਪਿੱਛੇ ਰਹਿ ਸਕਦੀ ਸੀ।

10

ਸ਼ਾਹਰੁਖ ਖ਼ਾਨ ਤੇ ਗੌਰੀ ਖ਼ਾਨ ਨੇ ਆਪਣੇ ਵਿਆਹ ਦੀ 26ਵੀਂ ਵਰ੍ਹੇਗੰਢ ਮਨਾਈ। ਇਸ ਮੌਕੇ ਉਨ੍ਹਾਂ ਦਾ ਪੂਰਾ ਪਰਿਵਾਰ ਤੇ ਕੁਝ ਕਰੀਬੀ ਦੋਸਤ ਸ਼ਾਮਲ ਹੋਏ।

  • ਹੋਮ
  • ਬਾਲੀਵੁੱਡ
  • ਸ਼ਾਹਰੁਖ ਦੇ ਵਿਆਹ ਦੀ 26ਵੀਂ ਵਰ੍ਹੇਗੰਢ 'ਤੇ ਧੀ ਸੁਹਾਨਾ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ
About us | Advertisement| Privacy policy
© Copyright@2026.ABP Network Private Limited. All rights reserved.