ਆਈਫਾ ਐਵਾਰਡਸ 'ਤੇ ਅਦਾਕਾਰਾ ਬਿਪਾਸ਼ਾ ਬਾਸੂ ਦੀ ਇਹ ਡਰੈਸ ਖੂਬ ਚਰਚਾ ਵਿੱਚ ਰਹੀ। ਬਿਪਾਸ਼ਾ ਇਸ ਵਿੱਚ ਬੇਹਦ ਖੂਬਸੂਰਤ ਅਤੇ ਸਟਾਈਲਿਸ਼ ਨਜ਼ਰ ਆਈ, ਵੇਖੋ ਤਸਵੀਰਾਂ।