ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਦੇ ਵਿਆਹ ਨੂੰ ਅੱਜ ਪੂਰਾ ਇੱਕ ਸਾਲ ਹੋ ਗਿਆ। ਦੋਵੇਂ ਕਿਸੇ ਬੀਚ 'ਤੇ ਇਹ ਖਾਸ ਦਿਨ ਮਨਾ ਰਹੇ ਹਨ। ਇਸ ਮੌਕੇ ਵੇਖੋ ਇਹਨਾਂ ਦੀਆਂ ਖਾਸ ਤਸਵੀਰਾਂ।