ਮੈਂਡੀ ਗੋਆ ਵਿੱਚ ਮਨਾਏਗੀ ਜਨਮਦਿਨ ਦਾ ਜਸ਼ਨ
ਏਬੀਪੀ ਸਾਂਝਾ | 30 Apr 2017 02:21 PM (IST)
1
ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਰੱਬ ਦਾ ਰੇਡੀਓ' ਦੀ ਅਦਾਕਾਰਾ ਮੈਂਡੀ ਤੱਖੜ ਗੋਆ ਵਿੱਚ ਆਪਣਾ ਜਨਮਦਿਨ ਮਨਾਉਣ ਲਈ ਗਈ ਹੈ।
2
ਮੈਂਡੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇਹ ਤਸਵੀਰਾਂ ਸਾਂਝੀਆਂ ਕੀਤੀਆਂ।
3
ਮੈਂਡੀ ਗੋਆ ਦੇ ਹੋਟੇਲ 'ਦ ਲੀਲਾ ਕੈਮਪਿੰਸਕੀ' ਵਿੱਚ ਰੁਕੀ ਹੈ।
4
ਮੈਂਡੀ ਦਾ ਜਨਮਦਿਨ 1 ਮਈ ਨੂੰ ਹੁੰਦਾ ਹੈ।
5
ਮੈਂਡੀ ਆਪਣੀ ਭੈਣ ਨਾਲ ਗੋਆ ਵਿੱਚ ਮਸਤੀ ਕਰ ਰਹੀ ਹੈ।