ਰੇਸ 3' ਤੋਂ ਪਹਿਲਾਂ ਬੌਬੀ ਦਿਓਲ ਦੇ ਕੁਝ ਪਲ ਪਤਨੀ ਤਾਨਿਆ ਦੇ ਨਾਂ
ਟਵਿਕਲ ਖੰਨਾ ਦੇ ਸਟੋਰ 'ਚ ਤਾਨਿਆ ਦੀ ਡਿਜ਼ਾਇਨ ਕੀਤੀ ਹੋਈ ਅਸੈਸਰੀਜ਼ ਲੱਗੀ ਹੋਈ ਹੈ।
ਬੌਬੀ ਦੇ ਪਿਤਾ ਧਰਮਿੰਦਰ ਨੂੰ ਤਾਨਿਆ ਬਹੁਤ ਪਸੰਦ ਆਈ ਤੇ ਦੋਵਾਂ ਦੀ ਝੱਟ ਮੰਗਣੀ ਪਟ ਵਿਆਹ ਕਰਵਾ ਦਿੱਤਾ। ਤਾਨਿਆ ਹੁਣ ਘਰ ਤੇ ਬਿਜ਼ਨੈਸ ਦੋਵੇਂ ਸੰਭਾਲਦੀ ਹੈ।
ਦੋਵਾਂ ਨੇ ਛੇਤੀ ਹੀ ਮਿਲਨ ਦਾ ਫੈਸਲਾ ਕੀਤਾ। ਦੱਸਿਆ ਜਾਂਦਾ ਹੈ ਕਿ ਜਦੋਂ ਬੌਬੀ ਪਹਿਲੀ ਵਾਰ ਤਾਨਿਆ ਨੂੰ ਡੇਟ ਤੇ ਲੈ ਕੇ ਗਏ ਤਾਂ ਉਹ ਉਸੇ ਰੈਸਟੋਰੈਂਟ 'ਚ ਗਏ ਜਿਥੇ ਬੌਬੀ ਨੇ ਪਹਿਲੀ ਵਾਰ ਉਨ੍ਹਾਂ ਨੂੰ ਦੇਖਿਆ ਸੀ। ਇਸ ਤੋਂ ਬਾਅਦ ਦੋਵਾਂ ਦੇ ਪਰਿਵਾਰ ਵਾਲੇ ਮਿਲੇ।
ਤਾਨਿਆ ਨੂੰ ਪਹਿਲੀ ਨਜ਼ਰੇ ਪਸੰਦ ਕਰਨ ਤੋਂ ਬਾਅਦ ਬੌਬੀ ਨੇ ਉਨ੍ਹਾਂ ਬਾਰੇ ਸਾਰੀ ਜਾਣਕਾਰੀ ਕੱਢ ਕੇ ਉਨ੍ਹਾਂ ਨੂੰ ਫੋਨ ਕੀਤਾ ਸੀ।
ਬੌਬੀ ਤੇ ਤਾਨਿਆ ਦੀ ਜੋੜੀ ਦੀ ਤਰ੍ਹਾਂ ਇਨ੍ਹਾਂ ਦੀ ਲਵ ਸਟੋਰੀ ਵੀ ਕਾਫੀ ਦਿਸਚਸਪ ਹੈ।
ਬੌਬੀ ਤੇ ਤਾਨਿਆ ਦੀ ਜੋੜੀ ਦੀ ਤਰ੍ਹਾਂ ਇਨ੍ਹਾਂ ਦੀ ਲਵ ਸਟੋਰੀ ਵੀ ਕਾਫੀ ਦਿਸਚਸਪ ਹੈ।
ਤਾਨਿਆ ਦੇ ਨਾਲ ਉਨ੍ਹਾਂ ਦੇ ਸਾਰੇ ਦੋਸਤਾਂ ਨੇ ਖੂਬ ਮਸਤੀ ਕੀਤੀ।
ਤਸਵੀਰਾਂ 'ਚ ਤੁਸੀਂ ਵਤਸਲ ਸੇਠ ਨੂੰ ਦੇਖ ਸਕਦੇ ਹੋ।
ਬੌਬੀ ਤੇ ਤਾਨਿਆ ਦੇ ਇਸ ਸੈਲੀਬ੍ਰੇਸ਼ਨ 'ਚ ਉਨ੍ਹਾਂ ਦੇ ਕਾਫੀ ਦੋਸਤ ਸ਼ਾਮਲ ਹੋਏ ਸਨ।
ਇਨ੍ਹਾਂ ਦੇ ਦੋ ਬੇਟੇ ਹਨ ਆਰਿਆਮਨ ਤੇ ਧਰਮ ਦਿਓਲ।
ਬੌਬੀ ਦਿਓਲ ਤੇ ਤਾਨਿਆ ਨੇ 30 ਮਈ, 1996 'ਚ ਵਿਆਹ ਕਰਵਾਇਆ ਸੀ।
ਤਾਨਿਆ ਵੱਡੇ ਬਿਜ਼ਨਸਮੈਨ ਦੀ ਧੀ ਹੈ। ਤਾਨਿਆ ਦੇ ਪਿਤਾ ਦਵੇਂਦਰ ਅਹੂਜਾ '20th Century Finance Limited' ਦੇ ਮੈਨੇਜਿੰਗ ਡਾਇਰੈਕਟਰ ਸਨ।
ਤਾਨਿਆ ਦਾ 'ਦ ਗੁੱਡ ਆਰਥ' ਨਾਂ ਦਾ ਸ਼ੋਅ ਰੂਮ ਹੈ। ਵੱਡੇ-ਵੱਡੇ ਫਿਲਮੀ ਸਿਤਾਰੇ ਤਾਨਿਆ ਦੇ ਕਲਾਈਂਟ ਹਨ।
ਤਾਨਿਆ ਦਾ ਫਰਨੀਚਰ ਤੇ ਹੋਮ ਡੈਕੋਰੇਟਸ ਦਾ ਬਿਜ਼ਨੈਸ ਹੈ।
ਤਾਨਿਆ ਫਿਲਮੀ ਦੁਨੀਆ ਤੋਂ ਦੂਰ ਹੀ ਰਹਿੰਦੀ ਹੈ।
ਖੂਬਸੂਰਤੀ ਦੇ ਮਾਮਲੇ 'ਚ ਤਾਨਿਆ ਕਿਸੇ ਹੀਰੋਇਨ ਤੋਂ ਘੱਟ ਨਹੀਂ ਹੈ।
ਬੌਬੀ ਦਿਓਲ ਦੀ ਪਤਨੀ ਤਾਨਿਆ ਆਹੂਜਾ ਦਿਓਲ ਪੇਸ਼ੇ ਤੋਂ ਫੈਸ਼ਨ ਡਿਜ਼ਾਇਨਰ ਹੈ।
ਬਾਲੀਵੁੱਡ ਅਦਾਕਾਰ ਬੌਬੀ ਦਿਓਲ ਨੇ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਰੇਸ 3' 'ਚ ਬਿਜ਼ੀ ਹੋਣ ਦੇ ਬਾਵਜੂਦ 30 ਮਈ ਨੂੰ ਆਪਣੇ ਵਿਆਹ ਦੀ ਵਰ੍ਹੇਗੰਢ ਲਈ ਸਮਾਂ ਕੱਢਿਆ ਤੇ ਪਰਿਵਾਰ ਦੇ ਨਾਲ ਸੈਲੀਬ੍ਰੇਟ ਕੀਤਾ। ਦੇਖੋ ਬੌਬੀ ਦਿਓਲ ਤੇ ਤਾਨਿਆ ਦਿਓਲ ਦੀ ਵੈਡਿੰਗ ਐਨੀਵਰਸਰੀ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ।