ਇਨ੍ਹਾਂ ਹਸੀਨਾਵਾਂ ਨੇ ਗਰਭਵਤੀ ਹੋਣ ਮਗਰੋਂ ਬੁਆਏਫ੍ਰੈਂਡ ਨਾਲ ਕੀਤਾ ਵਿਆਹ
ਏਬੀਪੀ ਸਾਂਝਾ | 28 May 2019 01:33 PM (IST)
1
ਨੈਸ਼ਨਲ ਐਵਾਰਡ ਜੇਤੂ ਕੋਕਣਾ ਸੇਨ ਸ਼ਰਮਾ ਜਦੋਂ ਰਣਵੀਰ ਸ਼ੋਰੀ ਨੂੰ ਡੇਟ ਕਰ ਰਹੀ ਸੀ ਤਾਂ ਉਹ ਉਸ ਸਮੇਂ ਪ੍ਰੈਗਨੈਂਟ ਹੋ ਗਈ ਸੀ। ਇਸ ਤੋਂ ਬਾਅਦ ਉਸ ਨੇ ਰਣਵੀਰ ਨਾਲ ਵਿਆਹ ਕੀਤਾ ਸੀ।
2
ਨੀਨਾ ਗੁਪਤਾ ਵਿਆਹ ਤੋਂ ਪਹਿਲਾਂ ਪ੍ਰੈਗਨੈਂਸੀ ਦੀਆਂ ਖ਼ਬਰਾਂ ਨੂੰ ਲੈ ਕੇ ਖੂਬ ਚਰਚਾ ‘ਚ ਰਹੀ ਸੀ।
3
ਸੈਲੀਨਾ ਜੇਟਲੀ 2011 ਵਿੱਚ ਵਿਆਹ ਦੇ ਬੰਧਨ ‘ਚ ਬੱਝ ਗਈ ਤੇ ਉਸ ਨੇ ਵੀ ਵਿਆਹ ਦੇ ਕੁਝ ਸਮੇਂ ਬਾਅਦ ਜੋੜਾ ਬੱਚਿਆਂ ਨੂੰ ਜਨਮ ਦਿੱਤਾ।
4
ਮਹਿਮਾ ਚੌਧਰੀ ਵੀ ਇਨ੍ਹਾਂ ਐਕਟਰਸ ‘ਚ ਸ਼ਾਮਲ ਹੈ।
5
ਅੰਮ੍ਰਿਤਾ ਅਰੋੜਾ ਨੇ 2009 ‘ਚ ਮੁੰਬਈ ਦੇ ਬਿਜਨਸਮੈਨ ਸ਼ਕੀਲ ਲਦਾਖ ਨਾਲ ਵਿਆਹ ਕੀਤਾ ਪਰ ਉਹ ਵਿਆਹ ਤੋਂ ਪਹਿਲਾਂ ਪ੍ਰੈਗਨੈਂਟ ਹੋਣ ਦੀਆਂ ਖ਼ਬਰਾਂ ਕਰਕੇ ਸੁਰਖੀਆਂ ‘ਚ ਸੀ।
6
ਬੀਤੇ ਸਾਲ ਬਾਲੀਵੁੱਡ ਐਕਟਰਸ ਨੇਹਾ ਧੂਪੀਆ ਨੇ ਜਲਦਬਾਜ਼ੀ ‘ਚ ਪ੍ਰਾਈਵੇਟ ਸੈਰੇਮਨੀ ਕਰ ਆਪਣੇ ਬੁਆਏਫ੍ਰੈਂਡ ਅੰਗਦ ਬੇਦੀ ਨਾਲ ਵਿਆਹ ਕੀਤਾ ਸੀ। ਇਸ ਤੋਂ ਕੁਝ ਮਹੀਨਿਆਂ ਬਾਅਦ ਹੀ ਨੇਹਾ ਦਾ ਬੇਬੀ ਬੰਪ ਨਜ਼ਰ ਆਉਣ ਲੱਗਿਆ। ਉਸ ਨੇ ਮੰਨ ਲਿਆ ਕਿ ਉਹ ਵਿਆਹ ਤੋਂ ਪਹਿਲਾਂ ਪ੍ਰੈਗਨੈਂਟ ਸੀ।