ਐਵਾਰਡ ਨਾਈਟ ‘ਚ ਐਕਟਰਸ ਨੇ ਲਾਇਆ ਗਲੈਮਰ ਦਾ ਤੜਕਾ, ਵੇਖੋ ਬੋਲਡ ਅੰਦਾਜ਼
ਏਬੀਪੀ ਸਾਂਝਾ | 17 Sep 2019 03:40 PM (IST)
1
2
3
4
5
6
7
8
ਮੁੰਬਈ ‘ਚ ਹੋਏ ਆਈਫਾ ਐਵਾਰਡ ਨਾਈਟ ‘ਚ ਬਾਲੀਵੁੱਡ ਦੀ ਇੱਕ ਤੋਂ ਵੱਧ ਇੱਕ ਹਸੀਨਾ ਨੇ ਗਲੈਮਰ ਦਾ ਖੂਬ ਤੜਕਾ ਲਾਇਆ। ਇਨ੍ਹਾਂ ਨੂੰ ਵੇਖ ਕੋਈ ਵੀ ਹੁਸਨ ਦਾ ਦੀਵਾਨਾ ਬਣ ਜਾਵੇਗਾ।
9
10
11
12
13
14
12 ਦੇਸ਼ਾਂ ਤੇ 16 ਸ਼ਹਿਰਾਂ ਤੋਂ ਬਾਅਦ ਇਸ ਵਾਰ ਆਈਫਾ ਐਵਾਰਡ ਸਮਾਰੋਹ ਮੁੰਬਈ ‘ਚ ਹੋਇਆ ਹੈ। ਇਸ ਮੌਕੇ ਕੌਣ-ਕੌਣ ਐਕਟਰ ਐਕਟਰਸ ਇਸ ਐਵਾਰਡ ‘ਚ ਸ਼ਿਰਕਤ ਪਹੁੰਚਣ ਆਏ ਤੁਸੀਂ ਵੀ ਵੇਖੋ।
15
ਇਸ ਇਵੈਂਟ ਲਈ ਰਿਚਾ ਚੱਢਾ ਨੇ ਵੀ ਗੋਲਡਨ ਕੱਰਲ ਦੀ ਡ੍ਰੈੱਸ ਦੀ ਚੋਣ ਕੀਤੀ। ਇਸ ‘ਚ ਉਸ ਨੂੰ ਵੇਖ ਹਰ ਕੋਈ ਹੈਰਾਨ ਰਹਿ ਗਿਆ।
16
ਐਕਟਰਸ ਰਾਕੁਲ ਪ੍ਰੀਤ ਦਾ ਅੰਦਾਜ਼ ਵੀ ਉਸ ‘ਤੇ ਖੂਬ ਜਚ ਰਿਹਾ ਸੀ।
17
ਐਕਟਰਸ ਰਾਧਿਕਾ ਮਦਾਨ ਇਸ ਮੌਕੇ ਗੋਲਡਨ ਕੱਲਰ ਦੇ ਗਾਉਨ ‘ਚ ਨਜ਼ਰ ਆਈ।