ਬਾਲੀਵੁੱਡ ਸਿਤਾਰਿਆਂ ਦਾ ਵਿਦੇਸ਼ਾਂ ਵਿੱਚ ਨਵਾਂ ਸਾਲ
ਏਬੀਪੀ ਸਾਂਝਾ | 01 Jan 2017 05:19 PM (IST)
1
ਰਿਤਿਕ ਅਤੇ ਸੁਜ਼ੈਨ ਨੇ ਬੱਚਿਆਂ ਨਾਲ ਦੁਬਈ ਵਿੱਚ।
2
ਬਿਪਾਸ਼ਾ ਅਤੇ ਕਰਨ ਨੇ ਆਸਟ੍ਰੇਲੀਆ ਵਿੱਚ।
3
ਮਲਾਇਕਾ ਅਤੇ ਅਰਬਾਜ਼ ਨੇ ਗੌਆ ਵਿੱਚ।
4
ਆਲੀਆ ਅਤੇ ਸਿੱਧਾਰਥ ਨੇ ਐਮਸਟਰਡੈਮ ਵਿੱਚ।
5
ਅਕਸ਼ੇ ਅਤੇ ਟਵਿੰਕਲ ਨੇ ਸਾਉਥ ਅਫਰੀਕਾ ਵਿੱਚ।
6
ਅਜੇ ਦੇਵਗਨ ਅਤੇ ਕਾਜੋਲ ਨੇ ਲੰਡਨ ਵਿੱਚ।
7
ਐਸ਼ ਅਤੇ ਅਭੀ ਨੇ ਦੁਬਈ ਵਿੱਚ।
8
ਨਵੇਂ ਸਾਲ ਵਿੱਚ ਬਾਲੀਵੁੱਡ ਸਿਤਾਰੇ ਕਿੱਥੇ ਸਨ, ਵੇਖੋ ਤਸਵੀਰਾਂ ਵਿੱਚ। ਆਮਿਰ ਖਾਨ ਨੇ ਪਰਿਵਾਰ ਨਾਲ ਪੰਚਗਣੀ ਵਿੱਚ ਨਵਾਂ ਸਾਲ ਮਨਾਇਆ।