2016 ਵਿੱਚ ਵੱਖ ਹੋ ਗਏ ਇਹ ਜੋੜੇ
ਏਬੀਪੀ ਸਾਂਝਾ | 18 Dec 2016 11:50 AM (IST)

1
ਸੁਸ਼ਾਂਤ ਸਿੰਘ ਰਾਜਪੂਤ ਅਤੇ ਅੰਕਿਤਾ ਲੋਖੰਡੇ 6 ਸਾਲਾਂ ਲਈ ਲਿਵ-ਇੰਨ ਰਿਲੇਸ਼ਨਸ਼ਿਪ ਵਿੱਚ ਰਹਿਣ ਤੋਂ ਬਾਅਦ ਵੱਖ ਹੋ ਗਏ।
2
ਪੁਲਕਿਸ ਸਮਰਾਟ ਅਤੇ ਸ਼ਵੇਤਾ ਰੋਹੀਰਾ ਦਾ ਵਿਆਹ ਅਦਾਕਾਰਾ ਯਾਮੀ ਗੌਤਮ ਕਰਕੇ ਇਸ ਸਾਲ ਟੁੱਟ ਗਿਆ।
3
2016 ਵਿੱਚ ਕਈ ਸਿਤਾਰੇ ਜੋੜੇ ਵੱਖ ਹੋ ਗਏ, ਮਾਰੋ ਨਜ਼ਰ।
4
ਫਰਹਾਨ ਅਖਤਰ ਅਤੇ ਉਹਨਾਂ ਦੀ ਪਤਨੀ ਅਧੂਨਾ ਵਿਆਹ ਦੇ 16 ਸਾਲਾਂ ਬਾਅਦ ਵੱਖ ਹੋ ਗਏ।
5
ਐਨਜੀਲੀਨਾ ਅਤੇ ਬਰੈਡ ਪਿੱਟ 2004 ਵਿੱਚ ਪਹਿਲੀ ਵਾਰ ਮਿਲੇ ਸਨ, 2012 ਵਿੱਚ ਵਿਆਹ ਕਰਾਇਆ ਅਤੇ 2016 ਵਿੱਚ ਤਲਾਕ।
6
ਮਲਾਇਕਾ ਅਰੋੜਾ ਅਤੇ ਅਰਬਾਜ਼ ਖਾਨ ਵਿਆਹ ਦੇ 20 ਸਾਲਾਂ ਬਾਅਦ ਵੱਖ ਹੋ ਗਏ।