✕
  • ਹੋਮ

2016 ਵਿੱਚ ਵੱਖ ਹੋ ਗਏ ਇਹ ਜੋੜੇ

ਏਬੀਪੀ ਸਾਂਝਾ   |  18 Dec 2016 11:50 AM (IST)
2016 ਵਿੱਚ ਵੱਖ ਹੋ ਗਏ ਇਹ ਜੋੜੇ
1

ਸੁਸ਼ਾਂਤ ਸਿੰਘ ਰਾਜਪੂਤ ਅਤੇ ਅੰਕਿਤਾ ਲੋਖੰਡੇ 6 ਸਾਲਾਂ ਲਈ ਲਿਵ-ਇੰਨ ਰਿਲੇਸ਼ਨਸ਼ਿਪ ਵਿੱਚ ਰਹਿਣ ਤੋਂ ਬਾਅਦ ਵੱਖ ਹੋ ਗਏ।

2

ਪੁਲਕਿਸ ਸਮਰਾਟ ਅਤੇ ਸ਼ਵੇਤਾ ਰੋਹੀਰਾ ਦਾ ਵਿਆਹ ਅਦਾਕਾਰਾ ਯਾਮੀ ਗੌਤਮ ਕਰਕੇ ਇਸ ਸਾਲ ਟੁੱਟ ਗਿਆ।

3

2016 ਵਿੱਚ ਕਈ ਸਿਤਾਰੇ ਜੋੜੇ ਵੱਖ ਹੋ ਗਏ, ਮਾਰੋ ਨਜ਼ਰ।

4

ਫਰਹਾਨ ਅਖਤਰ ਅਤੇ ਉਹਨਾਂ ਦੀ ਪਤਨੀ ਅਧੂਨਾ ਵਿਆਹ ਦੇ 16 ਸਾਲਾਂ ਬਾਅਦ ਵੱਖ ਹੋ ਗਏ।

5

ਐਨਜੀਲੀਨਾ ਅਤੇ ਬਰੈਡ ਪਿੱਟ 2004 ਵਿੱਚ ਪਹਿਲੀ ਵਾਰ ਮਿਲੇ ਸਨ, 2012 ਵਿੱਚ ਵਿਆਹ ਕਰਾਇਆ ਅਤੇ 2016 ਵਿੱਚ ਤਲਾਕ।

6

ਮਲਾਇਕਾ ਅਰੋੜਾ ਅਤੇ ਅਰਬਾਜ਼ ਖਾਨ ਵਿਆਹ ਦੇ 20 ਸਾਲਾਂ ਬਾਅਦ ਵੱਖ ਹੋ ਗਏ।

  • ਹੋਮ
  • ਬਾਲੀਵੁੱਡ
  • 2016 ਵਿੱਚ ਵੱਖ ਹੋ ਗਏ ਇਹ ਜੋੜੇ
About us | Advertisement| Privacy policy
© Copyright@2026.ABP Network Private Limited. All rights reserved.