✕
  • ਹੋਮ

2017 'ਚ ਇਨ੍ਹਾਂ ਸਤਾਰਿਆਂ ਦੀ ਰਹੀ ਬੱਲੇ-ਬੱਲੇ

ਏਬੀਪੀ ਸਾਂਝਾ   |  11 Dec 2017 05:14 PM (IST)
1

ਕੇਂਡਲ ਜੇਨਰ- ਰਿਐਲਿਟੀ ਟੀਵੀ ਸਟਾਰ ਕੇਂਡਲ ਜੇਨਰ ਦੇ ਇੰਸਟਾ ਤੇ 85.3 ਮਿਲੀਅਨ ਤੋਂ ਵਧੇਰੇ ਫਾਲੋਅਰਸ ਹਨ। ਤਸਵੀਰਾਂ- ਇੰਸਟਾਗ੍ਰਾਮ

2

ਜਸਟਿਨ ਬੀਬਰ- ਹਾਲੀਵੁੱਡ ਸਿੰਗਰ ਬੀਬਰ ਦੇ ਇੰਸਟਾ ਤੇ 94.6 ਤੋਂ ਵਧੇਰੇ ਫਾਲੋਅਰਸ ਹਨ।

3

ਕਾਇਲੀ ਜੇਨਰ- ਮਾਡਲ ਤੇ ਰਿਐਲਿਟੀ ਟੀਵੀ ਸਟਾਰ ਕਾਇਲੀ ਜੇਨਰ ਦੇ ਇੰਸਟਾ ਤੇ 99.9 ਮਿਲੀਅਨ ਤੋਂ ਵਧੇਰੇ ਫਾਲੋਅਰਸ ਹਨ।

4

ਟੇਲਰ ਸਵਿਫਟ- ਹਾਲੀਵੁੱਡ ਸਿੰਗਰ ਟੇਲਰ ਸਵਿਫਟ ਦੇ ਇੰਸਟਾ ਤੇ 104 ਮਿਲੀਅਨ ਤੋਂ ਵਧੇਰੇ ਫਾਲੋਅਰਸ ਹਨ।

5

ਕਿਮ ਕਾਰਦਸ਼ੀਆਂ ਵੈਸਟ- ਰਿਐਲਿਟੀ ਸਟਾਰ ਕਿਮ ਦੇ ਇੰਸਟਾ ਤੇ 105 ਮਿਲੀਅਨ ਤੋਂ ਵਧੇਰੇ ਫਾਲੋਅਰਸ ਹਨ।

6

ਬਿਓਂਸ- ਅਮਰੀਕਨ ਸਿੰਗਰ ਤੇ ਐਕਟ੍ਰੇਸ ਬਿਓਂਸ ਦੇ ਇੰਸਟਾ 'ਤੇ 109 ਮਿਲੀਅਨ ਤੋਂ ਵਧੇਰੇ ਫਾਲੋਅਰਸ ਹਨ।

7

ਏਰੀਆਨਾ ਗ੍ਰੈਂਡੇ- ਹਾਲੀਵੁੱਡ ਸਿੰਗਰ ਗ੍ਰੈਂਡੇ ਦੇ ਇੰਸਟਾ 'ਤੇ 116 ਮਿਲੀਅਨ ਤੋਂ ਵਧੇਰੇ ਫਾਲੋਅਰਸ ਹਨ।

8

ਕ੍ਰਿਸਟਿਆਨੋ ਰਿਨਾਲਡੋ- ਪੁਰਤਗਾਲ ਫੁਟਬਾਲਰ ਕ੍ਰਿਸਟਿਆਨੋ ਰਿਨਾਲਡੋ ਦੇ 117 ਮਿਲੀਅਨ ਫਾਲੋਅਰਸ ਹਨ।

9

ਸੈਲੇਨਾ ਗੋਮੇਜ- ਹਾਲੀਵੁਡ ਸਿੰਗਰ ਤੇ ਐਕਟ੍ਰੇਸ ਗੋਮੇਜ ਦੇ ਇੰਸਟਾਗ੍ਰਾਮ 'ਤੇ 131 ਮਿਲੀਅਨ ਫਾਲੋਅਰਸ ਹਨ।

10

ਦੁਨੀਆ ਭਰ ਵਿੱਚ ਕੁਝ ਅਜਿਹੇ ਸਿਲੇਬਸ ਹਨ ਜੋ ਨਾ ਸਿਰਫ ਅਸਲ ਵਿੱਚ ਸਟਾਰ ਹਨ ਬਲਕਿ ਇੰਸਟਾਗ੍ਰਾਮ ਦੇ ਵੀ ਸਟਾਰ ਹਨ। ਅੱਜ ਅਸੀਂ ਅਜਿਹੇ ਸਿਲੇਬਸ ਬਾਰੇ ਦੱਸਣ ਜਾ ਰਹੇ ਹਾਂ ਜੋ ਮੋਸਟ ਫਾਲੋਅਰਡ ਇੰਸਟਾਗ੍ਰਾਮ ਅਕਾਊਂਟ ਹੋਲਡਰ ਹਨ।

  • ਹੋਮ
  • ਬਾਲੀਵੁੱਡ
  • 2017 'ਚ ਇਨ੍ਹਾਂ ਸਤਾਰਿਆਂ ਦੀ ਰਹੀ ਬੱਲੇ-ਬੱਲੇ
About us | Advertisement| Privacy policy
© Copyright@2026.ABP Network Private Limited. All rights reserved.