ਅਦਾਕਾਰਾ ਕਵਿਤਾ ਕੌਸਿਕ ਦਾ ਜਲਦ ਵਿਆਹ ਹੋਣ ਵਾਲਾ ਹੈ। ਉਸ ਤੋਂ ਪਹਿਲਾਂ ਉਹਨਾਂ ਨੇ ਆਪਣੇ ਘਰ ਵਿੱਚ ਮਹਿੰਦੀ ਦਾ ਪ੍ਰੋਗਰਾਮ ਰੱਖਿਆ। ਜਿਸ ਵਿੱਚ ਕਈ ਹੋਰ ਅਦਾਕਾਰਾਂ ਵੀ ਪੁੱਜਿਆਂ, ਵੇਖੋ ਤਸਵੀਰਾਂ।