'Vogue Beauty Awards 2019' ‘ਚ ਬਾਲੀਵੁੱਡ ਸਿਤਾਰਿਆਂ ਦਾ ਜਲਵਾ, ਇਨ੍ਹਾਂ ਨੂੰ ਮਿਲਿਆ ਐਵਾਰਡ
ਏਬੀਪੀ ਸਾਂਝਾ | 26 Sep 2019 05:43 PM (IST)
1
2
3
4
5
6
7
8
9
10
11
ਵੇਖੋ ਐਵਾਰਡ ਸ਼ੋਅ ਦੀਆਂ ਹੋਰ ਤਸਵੀਰਾਂ।
12
ਉਰੀ: ਦ ਸਰਜਿਕਲ ਸਟ੍ਰਾਈਕ ਦੇ ਸਟਾਰ ਵਿੱਕੀ ਕੌਸ਼ਲ ਨੇ ਮੈਨ ਆਫ਼ ਦ ਈਅਰ ਦਾ ਖਿਤਾਬ ਆਪਣੇ ਨਾਂ ਕੀਤਾ।
13
ਫ਼ਿਲਮ ਕਬੀਰ ਸਿੰਘ ਦੇ ਲੀਡ ਐਕਟਰ ਸ਼ਾਹਿਦ ਕਪੂਰ ਨੂੰ ਇੱਥੇ ਮੈਨ ਆਫ਼ ਦ ਡਿਕੇਟ ਟਾਈਟਲ ਨਾਲ ਨਵਾਜ਼ਿਆ ਗਿਆ।
14
ਕ੍ਰਿਤੀ ਸੈਨਨ ਨੂੰ ਬਿਊਟੀ ਆਫ਼ ਦ ਈਅਰ ਦਾ ਐਵਾਰਡ ਮਿਲਿਆ।
15
ਫਿੱਟਨੈੱਸ ਫ੍ਰੀਕ ਮਲਾਇਕਾ ਅਰੋੜਾ ਨੂੰ Fitspiration-Female title ਦਾ ਖਿਤਾਬ ਮਿਲਿਆ।
16
ਆਲੀਆ ਭੱਟ ਨੂੰ ਬਿਊਟੀ ਆਈਕਨ ਦਾ ਐਵਾਰਡ ਮਿਲੀਆ।
17
ਪਟੌਦੀ ਖਾਨਦਾਨ ਦੀ ਆਪਣੇ ਜ਼ਮਾਨੇ ਦੀ ਦਿੱਗਜ ਐਕਟਰਸ ਸ਼ਰਮੀਲਾ ਟੈਗੋਰ ਨੂੰ ਬਿਊਟੀ ਲੇਜੈਂਡ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
18
ਤਾਹਿਰਾ ਕਸ਼ਿਅਪ ਤੇ ਸੋਨਾਲੀ ਬੇਂਦਰੇ ਨੇ ਬਿਊਟੀ ਵਾਰੀਅਰ ਦਾ ਖਿਤਾਬ ਆਪਣੇ ਨਾਂ ਕੀਤਾ।
19
20
ਸਾਰਾ ਅਲੀ ਖ਼ਾਨ ਤੇ ‘ਗੱਲੀ ਬੁਆਏ’ ਫੇਮ ਸਿਧਾਰਥ ਚਤੁਰਵੇਦੀ ਨੂੰ ਇੱਥੇ ਫ੍ਰੈਸ਼ ਫੇਸ ਦਾ ਐਵਾਰਡ ਮਿਲਿਆ।
21
ਐਵਾਰਡ ਨਾਈਟ ‘ਚ ਇਨ੍ਹਾਂ ਸਿਤਾਰਿਆਂ ਨੇ ਆਪਣੀ ਮੌਜੂਦਗੀ ਨਾਲ ਚਾਰ ਚੰਨ੍ਹ ਲਾ ਦਿੱਤੇ। ਕਈ ਬਾਲੀਵੁੱਡ ਸਿਤਾਰਿਆਂ ਨੇ ਇੱਥੇ ਐਵਾਰਡਸ ਵੀ ਜਿੱਤੇ।