ਡੱਬੂ ਦੇ ਕੈਲੰਡਰ ਲਈ ਸੰਨੀ ਲਿਓਨ ਸਣੇ ਪਹੁੰਚੇ ਵੱਡੇ ਸਿਤਾਰੇ
ਏਬੀਪੀ ਸਾਂਝਾ | 29 Jan 2019 01:04 PM (IST)
1
2
3
4
5
6
7
8
9
10
11
12
13
14
ਕ੍ਰਿਤੀ ਸੈਨਨ ਨੇ ਇੱਥੇ ਆਪਣੇ ਕੈਲੰਡਰ ਨਾਲ ਪੋਜ਼ ਦਿੱਤੇ। ਇੱਥੇ ਫ਼ਿਲਮੀ ਦੁਨੀਆ ਦੇ ਨਾਲ-ਨਾਲ ਟੀਵੀ ਸਟਾਰਸ ਜਿਵੇਂ ਹਿਨਾ ਖ਼ਾਨ, ਕਰਨ ਟੱਕਰ ਵੀ ਨਜ਼ਰ ਆਏ।
15
16
17
ਜਿੱਥੇ ਲੌਂਚ ‘ਚ ਲਵ ਕੱਪਲ ਕਿਮ ਸ਼ਰਮਾ ਤੇ ਹਰਸ਼ਵਰਧਨ ਰਾਣੇ ਪਹੁੰਚੇ ਉੱਥੇ ਹੀ ਕ੍ਰਿਸ਼ਮਾ ਤੰਨਾ ਵੀ ਇਵੈਂਟ ‘ਚ ਬੋਲਡ ਅੰਦਾਜ਼ ‘ਚ ਨਜ਼ਰ ਆਈ।
18
19
ਡੱਬੂ ਦੇ ਕੈਲੰਡਰ ਲੌਂਚ ‘ਚ ਕਿਸ ਸਟਾਰ ਨੇ ਕੀਤੀ ਮਸਤੀ ਤੁਸੀਂ ਉਨ੍ਹਾਂ ਦੀ ਤਸਵੀਰਾਂ ‘ਚ ਹੀ ਵੇਖ ਲਓ।
20
ਇਸ ਲੌਂਚਿੰਗ ਇਵੈਂਟ ‘ਚ ਸੰਨੀ ਬਲੈਕ ਐਂਡ ਵ੍ਹਾਈਟ ਡ੍ਰੈੱਸ ‘ਚ ਕਾਫੀ ਖੂਬਸੂਰਤ ਲੱਗ ਰਹੀ ਸੀ।
21
ਐਕਟਰਸ ਸੰਨੀ ਲਿਓਨ ਨੇ ਇੱਥੇ ਆਪਣੇ ਪੋਸਟਰ ਨਾਲ ਮੀਡੀਆ ਨੂੰ ਪੋਜ਼ ਦੇ ਕੇ ਖੂਬ ਤਸਵੀਰਾਂ ਕਲਿੱਕ ਕਰਵਾਈਆਂ।
22
23
24
25
26
ਇਸ ਸਾਲ ਦਾ ਮੋਸਟ ਅਵੇਟਡ ਕੈਲੰਡਰ ਲੌਂਚ ਹੋ ਗਿਆ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਲੀਵੁੱਡ ਦੇ ਫੋਟੋਗ੍ਰਾਫਰ ਡੱਬੂ ਰਤਨਾਨੀ ਨੇ ਸੈਲੀਬ੍ਰਿਟੀਜ਼ ਨਾਲ ਭਰੇ ਕੈਲੰਡਰ ਨੂੰ ਮੁੰਬਈ ‘ਚ ਧਮਾਕੇਦਾਰ ਅੰਦਾਜ਼ ‘ਚ ਲੌਂਚ ਕੀਤਾ। ਇਸ ਕੈਲੰਡਰ ਦੇ ਰਿਲੀਜ਼ ਮੌਕੇ ਸਾਰੇ ਸਟਾਰਸ ਇੱਥੇ ਪਹੁੰਚੇ ਸੀ।