ਦੀਪਿਕਾ ਪਹਿਲੀ ਵਾਰ ਕਾਨਸ ਫਿਲਮ ਫੈਸਟਿਵਲ ਵਿੱਚ ਸ਼ਿਰਕਤ ਕਰੇਗੀ।
ਦੀਪਿਕਾ ਬੇਹਦ ਖੂਬਸੂਰਤ ਲੱਗ ਰਹੀ ਸੀ।
ਅਦਾਕਾਰਾ ਦੀਪਿਕਾ ਪਾਡੂਕੋਣ ਨੇ ਲੌਰੀਅਲ ਦੀ ਕਾਨਸ ਕਲੈਕਸ਼ਨ ਨੂੰ ਲਾਂਚ ਕੀਤਾ।
ਦੀਪਿਕਾ ਨੇ ਦੱਸਿਆ ਕਿ ਹਰ ਕੁੜੀ ਇਸ ਮੌਕੇ ਦਾ ਇੰਤਜ਼ਾਰ ਕਰਦੀ ਹੈ ਅਤੇ ਉਹ ਬੇਹਦ ਖੁਸ਼ ਹੈ।