ਕਾਨਸ ਵਿੱਚ ਦੀਪਿਕਾ ਦੀ ਪਹਿਲੀ ਲੁੱਕ
ਏਬੀਪੀ ਸਾਂਝਾ | 17 May 2017 03:19 PM (IST)
1
ਦੀਪਿਕਾ ਦੇ ਤਿਆਰ ਹੁੰਦਿਆਂ ਦੀ ਤਸਵੀਰ।
2
ਫੈਸਟਿਵਲ ਅੱਜ ਤੋਂ ਸ਼ੁਰੂ ਹੋ ਗਿਆ ਹੈ।
3
ਦੀਪਿਕਾ ਨੇ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ।
4
ਅਦਾਕਾਰਾ ਦੀਪਿਕਾ ਪਾਡੂਕੋਣ ਨੇ ਇਸ ਪੋਸ਼ਾਕ ਵਿੱਚ ਕਾਨਸ ਫਿਲਮ ਫੈਸਟਿਵਲ ਵਿੱਚ ਸ਼ਿਰਕਤ ਕੀਤੀ।
5
ਦੀਪਿਕਾ ਅੱਜ ਮੀਡੀਆ ਦੇ ਰੂਬਰੂ ਹੋਵੇਗੀ।