ਕਾਨਸ ਫਿਲਮ ਫੈਸਟਿਵਲ 2017 17 ਮਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਐਸ਼ ਦਾ ਇਹ ਕਾਨਸ ਦੇ ਰੈਡ ਕਾਰਪੇਟ 'ਤੇ 16ਵਾਂ ਸਾਲ ਹੋਏਗਾ। ਇਸ ਮੌਕੇ ਵੇਖਦੇ ਹਾਂ ਹੁਣ ਤਕ ਦੇ ਐਸ਼ ਦੀਆਂ ਪੋਸ਼ਾਕਾਂ।