ਇਹ ਮਸ਼ਹੂਰੀ ਜਲਦ ਰਿਲੀਜ਼ ਹੋ ਜਾਵੇਗੀ, ਵੇਖੋ ਤਸਵੀਰਾਂ।
ਰਣਬੀਰ ਇੱਕ ਮਾਡਲ ਦੇ ਕਰੀਬ ਨਜ਼ਰ ਆ ਰਹੇ ਹਨ।
ਇਹ ਤਸਵੀਰਾਂ ਇੱਕ ਮਸ਼ਹੂਰੀ ਦੇ ਸ਼ੂਟ ਦੌਰਾਨ ਦੀਆਂ ਹਨ।
ਰਣਬੀਰ ਕਪੂਰ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹਿਆਂ ਹਨ।