ਕਰੀਨਾ ਦੇ ਬੇਟੇ ਦਾ ਨਾਮ ਤੈਮੂਰ ਹੈ।
ਇਸ ਲਈ ਕਰੀਨਾ ਗੋਆ ਪਹੁੰਚੀ ਸੀ।
ਅਦਾਕਾਰਾ ਕਰੀਨਾ ਕਪੂਰ ਖਾਨ ਨੇ ਹਾਲ ਹੀ ਵਿੱਚ ਫੋਟੋਸ਼ੂਟ ਕਰਾਇਆ।
ਮਾਂ ਬਨਣ ਤੋਂ ਬਾਅਦ ਇਹ ਕਰੀਨਾ ਦਾ ਪਹਿਲਾ ਫੋਟੋਸ਼ੂਟ ਹੈ।
ਕਰੀਨਾ ਇਸ ਵਿੱਚ ਪਰਫੈਕਟ ਲੱਗ ਰਹੀ ਹੈ।